ਸਮੱਗਰੀ 'ਤੇ ਜਾਓ

ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/9

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਸਪੱਸ਼ਟ ਕਰਨ ਹਿੱਤ ਹੀ ਚੁਣਿਆ ਤੇ ਨਿਭਾਇਆ ਗਿਆ ਹੈ। ਖੋਜ ਕਾਰਜ ਲਈ ਨਿਰਧਾਰਤ ਖੋਜ-ਵਿਧੀ ਦਾ ਪ੍ਰਯੋਗ ਕੀਤਾ ਗਿਆ ਹੈ, ਚੋਣਵੀ ਪੁਸਤਕ-ਸੂਚੀ ਸ਼ਾਮਲ ਕੀਤੀ ਗਈ ਹੈ, ਤੇ ਖੋਜ ਦੌਰਾਨ ਪ੍ਰਾਪਤ ਹੋਈਆਂ ਸਥਾਪਨਾਵਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਇਹ ਪੁਸਤਕ ਦੀਪਕ ਜੀ ਬਾਰੇ ਹੋਰ ਵਧੇਰੇ ਗੰਭੀਰ ਅਧਿਐਨ ਵਿਸ਼ਲੇਸ਼ਣ ਦੀ ਪ੍ਰੇਰਨਾ ਦੇਵੇਗੀ, ਇਹ ਸਾਡਾ ਵਿਸ਼ਵਾਸ ਹੈ।

9/ ਦੀਪਕ ਜੈਤੋਈ