ਸ੍ਰੀ ਸੂਰਜ ਪ੍ਰਕਾਸ਼ ਗ੍ਰੰਥ
ਵਾਰਤਕ ਸਟੀਕ ਤਿੰਨਾਂ ਜਿਲਦਾਂ
ਵਿਚ ਛਪ ਗਿਆ ਹੈ। ਭੇਟਾ ੩੦)
ਪਹਿਲੀ ਜਿਲਦ—ਸ੍ਰੀ
ਨਿਰੰਕਾਰੀ ਚਮਤਕਾਰ ਇਸ ਵਿਚ
ਸ੍ਰੀ ਨਾਨਕ ਪਕਾਸ਼ ਗ੍ਰੰਥ ਦਾ
ਵਾਰਤਕ ਟੀਕਾ ਹੈ ਤੇ ਪਹਿਲੀ
ਰਾਸ ਦਾ ਭੀ ਟੀਕਾ ਹੈ, ਅਰਥਾਤ
ਸ੍ਰੀ ਗੁਰੂ ਨਾਨਕ ਦੇਵ, ਸ੍ਰੀ ਗੁਰੂ
ਅਗਦ ਦੇਵ ਜੀ ਤੇ ਗੁਰੂ ਅਮਰ
ਦਾਸ ਜੀ ਦੀਆਂ ਕਥਾਂ ਹਨ। ੯)
ਦੂਜੀ ਜਿਲਦ-ਸੀਸੋਢੀ
ਚਮਤਕਾਰ ਇਸ ਦੂਜੀ ਜਿਲਦ
ਵਿਚ ਦੂਜੀ ਰਾਸਤੋਂ ਲੈਕੇ ਬਾਰ੍ਹਵੀਂ
ਰਾਸ ਤਕ ਦਾ ਵਾਰਤਕ ਟੀਕਾ ਹੈ
ਅਰਥਾਤ ਸ੍ਰੀ ਗੁਰੂ ਰਾਮਦਾਸ ਜੀ
ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ
ਤਕ ਛੀਆਂ ਸਤਿਗੁਰਾਂ ਦੀਆਂ
ਸੰਪਰਨ ਕਥਾਂ ਹਨ । ੧੧)
ਤੀਜੀ ਜਿਲਦ- ਸ੍ਰੀ ਦਸ
ਮੇਸ਼ ਚਮਤਕਾਰ ਇਸ ਤੀਜੀ
ਜਿਲਦ ਵਿਚ ਛੇ ਰੁਤਾਂ ਦੇ ਐਨ
ਦਾ ਵਾਰਤਕ ਟੀਕਾ ਹੈ ਅਰਥਾਤ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ
ਸਪੂਰਨ ਜਨਮ ਸਾਖੀ ਹੈ। ੧੦)
|
ਪੰਡਤ ਨਰੈਣ ਸਿੰਘ ਗਿਆਨੀ
ਲਾਹੌਰ (ਮੁਢੰਗਾਂ ਵਾਲੇ) ਦੇ
ਟੀਕੇ ਵਾਲੇ ਗ੍ਰੰਥ
ਸ੍ਰੀ ਜਪੁਜੀ ਸਟੀਕ ॥)
ਰਹਿਰਾਸ ਸਟੀਕ |Ξ)
ਸੁਖਮਨੀ ਸਟੀਕ ਵਡਾ ਟੀਕਾ ੧।।।)
ਆਸਾ ਦੀ ਵਾਰ ਸਟੀਕ ॥=)
ਜਾਪ ਸਾਹਿਬ ਸਟੀਕ ॥)
ਬਾਵਨ ਅੱਖਰੀ ਸਟੀਕ ੧।।)
ਨਿਤਨੇਮ ਸਟੀਕ(ਵਡਾਟੀਕਾ) ੩)
ਸੁੰਦਰ ਗੁਟਕਾ ਸਟੀਕ " ੪॥)
ਪੰਜ ਗੰਬੀ ਸਟੀਕ " ੬)
ਭੱਟਾਂ ਦੇ ਸਵਯੇ ਸਟੀਕ " ੨)
ਸਲੋਕ ਭਗਤ ਕਬੀਰ ਸਟੀਕ ॥)
ਸਲੋਕ ਸ਼ੇਖ ਫਰੀਦ ਸਟੀਕ ।=)
ਦਸ ਗ੍ਰੰਥੀ ਸਟੀਕ ੯)
ਬਚਿਤ੍ਰ ਨਾਟਕ ਸਟੀਕ ੬)
ਚੰਡੀ ਦੀ ਵਾਰ ਸਟੀਕ ।।।)
ਸ੍ਰੀ ਗੁਰ ਭਗਤ ਮਾਲ ਸਟੀਕ ੮)
ਭਗਤਾਂ ਦੀ ਬਾਣੀ ਸਟੀਕ ੬)
ਸਲੋਕ ਸਹਸਕ੍ਰਿਤ ਸਟੀਕ ॥)
ਭਰਥਰੀਵੈਰਾਗਸ਼ਤਕ ਸਟੀਕ ੨॥)
ਸਿੱਧ ਗੋਸ਼ਟ ਸਟੀਕ ।।।-)
ਜ਼ਫਰਨਾਮਾ ਸਟੀਕ ੨॥)
ਪ੍ਰਬੰਧ ਚੰਦਰ ਨਾਟਕ ਸਟੀਕ ੭)
ਬਾਈ ਵਾਰਾਂ ਸਟੀਕ ੭) |