ਸਮੱਗਰੀ 'ਤੇ ਜਾਓ

ਪੰਨਾ:ਦੀਵਾ ਬਲਦਾ ਰਿਹਾ.pdf/32

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਬਿਹਬਲ ਹੋਵੇ, ਰੋਟੀ ਦੇ ਕੇ ਤੁਸਾਂ ਮੋੜ ਲਈ। ਫਿਰ ਜਦੋਂ ਉਸ ਨੇ ਕਿਸੇ ਹੋਰ ਕੋਲੋਂ ਝੋਲੀ ਟੱਡ ਕੇ ਭਿਛਿਆ ਪ੍ਰਾਪਤ ਕਰ ਲਈ ਤਾਂ ਤੁਹਾਡਾ ਕੀ ਹੱਕ ਸੀ ਕਿ ਉਹ ਵੀ ਖੋਹ ਲਵੋ?"

ਨਿਰੁੱਤਰ ਸਰਦਾਰ ਨੀਵੀਆਂ ਨਜ਼ਰਾਂ ਸੁੱਟੀ ਪੈਰ ਦੇ ਅੰਗੂਠੇ ਨਾਲ ਕਲੀਨ ਨੂੰ ਖੁਰਚ ਰਿਹਾ ਸੀ।

੩੨

ਇਹ ਭੁੱਖੇ ਹੁੰਦੇ ਨੇ