ਪੰਨਾ:ਦੁਖੀ ਜਵਾਨੀਆਂ.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਭੇਟ

ਜੋ ਦੁਖੀਆਂ ਦੇ ਦੁਖ ਨੂੰ ਅਨੁਭਵ ਕਰਕੇ ਆਪ ਵੀ ਉਸ
ਦੁਖ ਦੇ ਪਾਲੇ ਵਿਚ ਠਰੂ ਠਰੂ ਕਰਨ ਲਗ ਪੈਂਦੇ ਹਨ
ਅਤੇ ਆਪਣਾ ਸੁਖਾਂ ਮਈ ਨਿੱਘਾ ਕੰਬਲ, ਆਪਣੇ
ਉਪਰੋਂ ਲਾਹ ਕੇ, ਦੁਖੀਆਂ ਉਤੇ ਦੇਂਦੇ ਸੰਕੋਚ
ਨਹੀਂ ਕਰਦੇ, ਉਨ੍ਹਾਂ ਦੀਆਂ ਸੁੰਦਰ
ਆਤਮਾਵਾਂ ਦੀ ਭੇਟ ਕਰਦਾ ਹਾਂ;
ਮੈਂ
ਇਹ ਪੁਸਤਕ
“ਦੁਖੀ ਜਵਾਨੀਆਂ"

"ਪ੍ਰੇਮ"