ਪੰਨਾ:ਦੁਖੀ ਜਵਾਨੀਆਂ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ

ਦੁਖੀ ਜਵਾਨੀਆਂ

-੪੦-

ਪਗਲਾ

ਨਾਲ ਗਲ ਵਿਚ ਫਾਹੀ ਲਾਈ ਹੋਈ ਹੈ। ਆਸੇ ਪਾਸੇ ਖੜੇ ਹੋਏ ਬਚੇ ਥਲੇ ਖਲੋਤੇ ਤੌੜੀਆਂ ਮਾਰ ਰਹੇ ਹਨ। ਤਾਰਾ ਇਹ ਸਹਾਰ ਨਹੀਂ ਸਕੀ। ਜਲਦੀ ਨਾਲ ਭੌਂਦਲੀ ਹੋਈ ਸ਼ਿਵਾਲੇ ਵਲ ਨਠੀ ਅਤੇ ਮੰਦਰ ਦੀ ਦਲੀਜ ਉਤੇ ਜ਼ੋਰ ਦੀ ਮਥਾ ਮਾਰ ਕੇ, ਰੋਂਦਿਆਂ ਹੋਇਆਂ ਤਾਰਾ ਨੇ ਕਿਹਾ- 'ਭੋਲੇ ਨਾਥ! ਤੂੰ ਗਵਾਹ ਹੈਂ, ਮੈਂ ਉਸ ਨੂੰ ਫਾਹੀ ਲੈਣ ਵਾਸਤੇ ਆਪਣੀ ਧੋਤੀ ਨਹੀਂ ਸੀ ਦਿਤੀ!'




ਏਸ ਤੋਂ ਸਵਾਦਲੀ ਏਸੇ ਲੇਖਣੀ ਦੀ ਹੋਰ ਪੁਸਤਕ

ਪੜਨ ਲਈ

ਅੱਜ ਦਾ ਪਿਆਰ}

ਨਾਮ ਦੀ ਪੁਸਤਕ ਜ਼ਰੂਰ ਪੜੋ!

ਅਤੇ ਫੇਰ ਪੜ੍ਹਨੀ ਇਸੇ ਲੇਖਣੀ ਦੀ ਪੁਸਤਕ

ਪ੍ਰੇਮ ਕਲੀਆਂ