ਪੰਨਾ:ਦੁਖ ਭੰਜਨੀ ਸਾਹਿਬ2.pdf/29

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਦੁਖ ਭੰਜਨੀ

(੨੬)

ਸਾਹਿਬ

ਹੋਆ ਪਾਰਬ੍ਰਹਮੁ
ਰਖਵਾਲਾ॥ ੨॥ ੧੫॥ ੪੩॥

(੨੭)ਸੋਰਠਿ ਮਹਲਾ ੫॥
ਦੁਰਤੁ ਗਵਾਇਆ ਹਰਿ ਪ੍ਰਭਿ ਆਪੇ
ਸਭੁ ਸੰਸਾਰੁ ਉਬਾਰਿਆ॥
ਪਾਰਬ੍ਰਹਮਿ ਪ੍ਰਭਿ ਕਿਰਪਾ ਧਾਰੀ
ਅਪਣਾ ਬਿਰਦੁ ਸਮਾਰਿਆ॥ ੧॥
ਹੋਈ ਰਾਜੇ ਰਾਮ ਕੀ ਰਖਵਾਲੀ॥
ਸੂਖ ਸਹਜ ਆਨਦ ਗੁਣ ਗਾਵਹੁ
ਮਨੁ ਤਨੁ ਦੇਹ ਸੁਖਾਲੀ॥ ਰਹਾਉ॥
ਪਤਿਤ ਉਧਾਰਣੁ ਸਤਿਗੁਰੁ ਮੇਰਾ
ਮੋਹਿ ਤਿਸ ਕਾ ਭਰਵਾਸਾ॥
ਬਖਸਿ ਲਏ ਸਭਿ ਸਚੈ ਸਾਹਿਬਿ
ਸੁਣਿ ਨਾਨਕ ਕੀ
ਅਰਦਾਸਾ॥ ੨॥ ੧੭॥ ੪੫॥