ਸਮੱਗਰੀ 'ਤੇ ਜਾਓ

ਪੰਨਾ:ਦੋ ਬਟਾ ਇਕ.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਲਘਦੇ ਸੂਰਜ।’

ਸ਼ਾਇਦ ਕਵੀ ਨੂੰ ਗੱਲ ਸਮਝ ਪੈ ਗਈ। ਕਈ ਸਾਲ ਬੀਤ ਗਏ ਹਨ। ਕਈ ਵਾਰ ਮਿਲਿਆ ਹੈ ਪਰ ਉਸ ਕਦੇ ਮੁੜ ਗੱਲ ਨਹੀਂ ਕੀਤੀ ਸਨਮਾਨ ਦੀ, ਭਾਵੇਂ ਉਸਦੇ ਹਾਸੇ ਵਿੱਚ ਤਰਲੇ ਦੇ ਨਾਲ ਨਾਲ ਸੁਲਘਦੇ ਦਾ ਪਰਛਾਵਾਂ ਵੀ ਵਿਖਣ ਲੱਗ ਗਿਆ ਹੈ।

ਦੋ ਬਟਾ ਇਕ-137