ਸਮੱਗਰੀ 'ਤੇ ਜਾਓ

ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/20

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਰੂਹ ਵਿਚ ਰਮ ਗਈ ਖ਼ੁਸ਼ਬੂ ਸਾਰੀ।
ਮੇਰੇ ਸਾਹੀਂ ਚੰਬਾ ਖਿੜਿਆ,
ਖੁਸ਼ਬੂ ਭਰੇ ਕਲਾਵੇ।

ਧਰਤੀ ਨਾਦ ਵਜਾਵੇ।
ਧੜਕਣ ਰੋਕ ਸੁਣੀ ਮਨ ਮੇਰੇ,
ਇਹ ਪਲ ਰੋਜ਼ ਨਾ ਆਵੇ।

ਧਰਤੀ ਨਾਦ/ 20