ਸਮੱਗਰੀ 'ਤੇ ਜਾਓ

ਪੰਨਾ:ਧਰਤੀ ਨਾਦ – ਗੁਰਭਜਨ ਗਿੱਲ.pdf/78

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਦੇਹ ਪੁੱਤਰਾਂ ਨੂੰ 'ਵਾਜ਼ ਨੀ ਮਾਏ,
ਦੇਹ ਪੁੱਤਰਾਂ ਨੂੰ 'ਵਾਜ਼।
ਵਰੀ ਵਿਆਹੀ ਛੱਡ ਕੇ ਕੱਲ੍ਹੀ,
ਲਾਉਣ ਨਾ ਦੁੱਧ ਨੂੰ ਲਾਜ।
ਨੀ ਮਾਏ!
ਲਾਉਣ ਨਾ ਦੁੱਧ ਨੂੰ ਲਾਜ।

ਧਰਤੀ ਨਾਦ/ 78