ਪੰਨਾ:ਧਰਮੀ ਸੂਰਮਾਂ.pdf/32

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੩੦

ਲਾਲ ਹੋਏ ਹੁਕਮ ਸੁਨਾਇਆ ਸੀ ਜੁਰਮ ਕੋ ਲਗਾਏਕੇ। ਕਰੇ ਜੋ ਗ੍ਰਿਫਿਤਾਰ ਡਾਕੂ ਹਰਫੂਲ ਤਾਂਈਂ ਜਾਵੇ ਦੋ ਹਜਾਰ ਕੇ ਇਨਾਮ ਤਾਂਈਂ ਪਾਏਕੇ।

ਕਬਿਤ

ਡੇਰਾਂ ਇਕ ਓਡਾਂ ਦਾ ਨਜੀਕ ਕਰਨਾਲ ਦੇ ਸੀ ਸੁਨਕੇ ਇਨਾਮ ਸਰਕਾਰ ਕੋ ਆਂਮਦੇ। ਅਦਬ ਅਦਾਬ ਸੰਗ ਕਰਕੇ ਜੁਹਾਰ ਤਾਈਂ ਹੌਂਸਲਾ ਹਜੂਰ ਹਾਂ ਹਜੂਰ ਹੀ ਦਖਾਂਮਦੇ। ਥੋੜਿਆਂ ਦਿਨਾਂ ਚ ਹੀ ਫੜਾਈਏ ਹਰਫੂਲ ਤਾਂਈਂ ਆਗਿਆ ਸਿਰਫ ਹਾਂ ਹਜੂਰ ਤੋਰੀ ਚਾਂਹਮਦੇ। ਦੇਵੇ ਸਰਕਾਰ ਜੇ ਹੁਕਮ ਕੋ ਜਗਤ ਰਾਮਾਂ ਕਰਾਂਗੇ ਤਲਾਸ਼ ਨਾ ਹੁਕਮ ਕੋ ਭਲਾਂਮਦੇ।

ਦੋਹਰਾ

ਸੁਨ ਕਰ ਇਤਨੀ ਬਾਤ ਕੋ ਹੁਕਮ ਦੀਆ ਸਰਕਾਰ। ਅਗਰ ਫੜੋ ਹਰਫੂਲ ਕੋ ਇਜਤ ਮਿਲੇ ਹਜਾਰ।

ਬੈਂਤ

ਸੁਨਕੇ ਹੁਕਮ ਸਰਕਾਰ ਦਾ ਓਡ ਬਚੇ ਬੜੇ ਅਦਬ ਸੇ ਸੀਸ ਨਵਾਨ ਬੋਲੀ। ਕਰਕੇ ਬੰਦਗੀ ਅਦਬ ਅਦਾਬ ਸੇਤੀ ਹੋਗੇ ਡੇਰੇ ਦੀ ਤਰਫ ਰਵਾਨ ਬੋਲੀ। ਜਾਕੇ ਡੇਰੇ ਮੇਂ ਪੱਕਾ ਕਰ ਮਸ਼ਵਰੇ ਨੂੰ ਡੇਰਾ ਤੋਰਿਆ ਮਨ ਰੇਹਮਾਨ ਬੇਲੀ। ਫਿਰਦੇ ਭਾਲਦੇ ਫੂਲ ਨੂੰ ਜੰਗਲਾਂ ਮੇਂ ਫੋਟੋ ਕੋਲ ਨਾ ਝੂਠ ਬਿਆਨ ਬੇਲੀ। ਕੈਂਹਦੇ ਛਡਨਾ ਨਹੀਂ ਹਰਫੂਲ