ਸਮੱਗਰੀ 'ਤੇ ਜਾਓ

ਪੰਨਾ:ਧੁਪ ਤੇ ਛਾਂ.pdf/166

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੬੩)

ਆਰਡਰ ਆਇਆ ਡੇਢ ਰੁਪੈ ਦਾ ਉਸ ਦਿਨ ਭਰਾ ਹੋਰਾਂ ਨੂੰ ਵੀ ਮੈਂ ਅੱਖੀ ਪੂੰਝਦਿਆਂ ਹੋਇਆਂ ਵੇਖ ਲਿਆ। ਉਸ ਮਨੀ ਆਰਡਰ ਦੀ ਕੂਪਨ ਹਾਲੇ ਤਕ ਮੇਰੇ ਪਾਸ ਹੈ।

ਐਨਾ ਚਿਰ ਲੰਘ ਗਿਆ, ਪਤਾ ਨਹੀਂ ਕਿੰਨੇ ਸਾਲ, ਪਰ ਹਾਲੀ ਵੀ ਉਹ ਗਦਾਧਰ ਮਹਾਰਾਜ ਮੇਰੇ ਦਿਲ ਅੰਦਰ ਡੇਰੇ ਲਾਈ ਬੈਠੇ ਹਨ।

।। ਇਤਿ ।।