ਪੰਨਾ:ਧੁਪ ਤੇ ਛਾਂ.pdf/167

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਇਸੇ ਕਿਤਾਬ ਦੇ ਲੇਖਕ

ਬਾਬੂ ਸਰਤ ਚੰਦਰ ਚੈਟਰ ਜੀ ਦੀ ਇਕ ਹੋਰ

ਅਨੋਖੀ ਰਚਨਾ

ਚੰਦ੍ਰ ਨਾਥ

ਇਸ ਵਿਚ ਚੰਦਰ ਨਾਥ ਦਾ ਉੱਚੀ ਤਾਲੀਮ ਤੇ ਉੱਚ ਘਰਾਣੇ ਦਾ ਹੁੰਦਿਆਂ ਹੋਇਆਂ ਵੀ ਇਕ ਗਰੀਬ ਤੇ ਅਨਾਥ ਲੜਕੀ ਨਾਲ ਪਿਆਰ ਕਰਨਾ ਤੇ ਭਾਈਚਾਰੇ ਤੇ ਸਮਾਜ ਦੀਆਂ ਦੋਹਾਂ ਨੂੰ ਸੈਂਕੜੇ ਠੋਕਰਾਂ ਤੇ ਤੋਹਮਤਾਂ ਲਗਣੀਆਂ ਤੇ ਅੰਤ ਜਿੱਤ ਪਰਾਪਤ ਕਰਨੀ, ਇਕ ਡਾਢਾ ਸਵਾਦਲਾ ਤੇ ਸਿਖਿਆਦਾਇਕ ਨਾਵਲ ਹੈ, ਜਿਸ ਨੂੰ ਇਕ ਵਾਰ ਸ਼ੁਰੂ ਕੀਤਿਆਂ ਬਿਨਾਂ ਮੁਕਾਕੇ ਛਡਣ ਨੂੰ ਦਿਲ ਨਹੀਂ ਕਰਦਾ। ਮੁਲ ੨।।)

ਮਿਲਣ ਦਾ ਪਤਾ :-

ਭਾਰਤ ਪੁਸਤਕ ਭੰਡਾਰ

ਕਟੜਾ ਆਹਲੂਵਾਲਾ ਅੰਮ੍ਰਿਤਸਰ