________________
(੮੧ ).. ਹੁਕਮ ਲੈ ਕੇ ਆਉਂਦੀ ਹੈ । ਇਹ ਆਖ ਕੇ ਉਹ ਥੋੜਾ 1 ਜਿਹਾ ਮੁਸਕਾ ਕੇ ਚਲੀ ਗਈ । ਇੰਦੂ ਨੇ ਉਸ ਦਾ ਮੁਸਕਰਾਉਣਾ ਵੇਖ ਲਿਆ ਸੀ ਤੇ ਕੁੱਧ ਨਾਲ ਉਹਦਾ ਸਾਰਾ ਸਰੀਰ ਸੜ ਰਿਹਾ ਸੀ । . ਸਿਨੇਮਾਂ ਤੋਂ ਆਉਂਦਿਆਂ ਹੋਇਆਂ ਇੰਦੂ ਬੋਲੀ, ਬੀਬੀ ਜੀ, ਜੋ ਹੁਕਮ ਨਾ ਮਲਦਾ ਤਾਂ ਤੂੰ ਆ ਵੀ ਨਾ ਸਕਦੀਓ। ਬਣ ਬਿਮਲਾ ਸੜਕ ਵਲੇ ਵੇਖਦੀ ਹੋਈ, ਆਪਣੇ ਮਨ ਵਿਚ ਪਤਾ ਨਹੀਂ ਕੀ ਸੋਚ ਰਹੀ ਸੀ, ਓਦਾਂ ਹੀ ਬੋਲ ਪਈ, ‘ਨਹੀਂ । S, ਇਸੇ ਕਰਕੇ ਮੈਂ ਸੋਚਦੀ ਹਾਂ ਕਿ ਮੈਂ ਜੋ ਤੁਹਾਨੂੰ Cਖੋ ਖਿੱਚ ਕੇ ਲੈ ਜਾਂਦੀ ਹਾਂ ਇਸ ਤੋਂ ਤੁਹਾਡੇ ਪਤੀ ਜ਼ਰੂਰ ਖਫਾ ਹੁੰਦੇ ਹੋਣਗੇ ? ਦਾ ਬਿਮਲਾ ਨੇ ਮੁੰਹ ਭੁਆ ਕੇ ਆਖਿਆ, ਹੁਣ ਤਾਂ ਮੈਂ Ji ਥੋੜਾ ਜਾਣ ਲਗ ਪਈ ਹਾਂ, ਉਹਨਾਂ ਨੂੰ ਪੁਛਕੇ ਹੀ | ਹਾਂ । ਮੈਨੂੰ ਤਾਂ ਡਰ ਲਗਦਾ ਹੈ ਕਿ ਤੂੰ ਜੋ ਬਿਨਾਂ ਹੀ ਤੁਰ ਆਉਨੀ ਏ, ਇਸ ਗਲ ਤੋਂ ਭਰਾ ਹਰੇ ਮੇਰੇ ਤੇ ਜਾਂਦੀ ਹਾਂ। ਮੈਨੂੰ ਤਾਂ ਸਾ ਨਾ ਕਰਦੇ ਹੋਣ ? ਅਹੇ ਹਾ ਸੁਭਾ ਦਾ ਆਪਣੇ ਅਖਤਾ ਮੇਰੇ ਕਿਸੇ ਕੰਮ ਇੰਦ ਨੇ ਬੜੇ ਮਾਣ ਨਾਲ ਆfਖਆ, ਤੇਰੇ ਭਰਾ ਦਾ ਕਹਾ ਸੁਭਾ ਹੀ ਨਹੀਂ ਹੈ । ਪਹਿਲ। ਤਾਂ ਉਹ ਕਦੇ ਅਖਤਿਆਰਾਂ ਤੋਂ ਬਾਹਰ ਜਾਂਦੇ ਹੀ ਨਹੀਂ | ਹੈ ਕਿਸੇ ਕੰਮ ਤੋਂ ਵੀ ਗੁਸੇ ਹੋਣ ਦੀ ਗੁਸਤਾਖੀ, ਉਹ