________________
( ੮੩) ਖੁਦਮੁਖਤਾਰੀ ਤਾਕਤ ਹੈ ? ਮੈਂ ਤਾਂ ਸਭ ਕੁਝ ਉਹਨਾਂ ਦੇ ਪੈਰਾਂ ਤੇ ਵਾਰ ਕੇ ਹੀ ਜੀਉਂਦੀ ਹਾਂ। ਮੇਰਾ ਜੀਵਨ ਹੀ ਉਹਨਾਂ ਦੇ ਚਰਨ ਹਨ । ਸੱਚ ਜਾਣੋ ਮੇਰੀ ਤਾਂ ਇਹ ਆਦਤ ਹੋ ਗਈ ਹੈ ਕਿ ਮੇਰੀ ਆਪਣੀ ਮੰਤਜ਼ੀ ਹੀ ਕੋਈ ਨਹੀਂ ਰਹੀਂ, ਉਹਨਾਂ ਦੀ ਮਰਜ਼ੀ ਮੇਰੀ ਮਰਜ਼ੀ ...... is left X ਰਾਮ ! ਰਾਮ ! ਚੁਪ ਰਹੇ ਹੋਰ ਨ......! ਬਿਮਲਾ ਚੁਪ ਹੋ ਗਈ । ਇੰਦੁ ਘਣਾ ਭਾਵ ਵਿਚ ਕਹਿਣ ਲੱਗੀ, ਸਾਡੇ ਦੇਸ਼ ਦੀਆਂ ਇਸਤ੍ਰੀਆਂ ਬਿਲਕੁਲ ਮਟੀ ਦੀਆਂ ਪੁਤਲੀਆਂ ਹਨ, ਪਾਨ ਨਹੀਂ ਆਤਮਾਂ ਨਹੀਂ ਕੁਝ ਵੀ ਨਹੀਂ ਹੱਛਾ ਮੈਂ ਤੈਨੂੰ ਹt ਪੁਛਦੀ ਹਾਂ ਏਨਾਂ ਕੁਝ - ਕਰਕੇ ਤੈਨੂੰ ਕੀ ਲੱਭਾ ਹੈ ? ਮੇਰੇ ਨਾਲ ਕੁਝ ਬਹੁਤਾ ਪਿਆਰ ਲੋਂ ਲਿਆਂ ਈ ? ਬੀਬੀ ਜੀ, ਪ੍ਰੇਮ ਨੂੰ ਮਿਣਨ ਵਾਲੀ ਕੋਈ ਚੀਜ਼ ਨਹੀਂ, ਨਹੀਂ ਤਾਂ ਮਣਕੇ ਵਖਾ ਦੀ ਪਰ ਛੱਡੇ ਇਹਨਾਂ ਗੱਲਾਂ ਨੂੰ..... ਤੁਹਾਡੇਵਾਰੀ ਆਪਣੇ ਆਪ ਨੂੰ ਨੀਵਾਂ ਨਹੀਂ ਬਣਾਇਆਂ ਤੇ ਗਰੀਬ ਜਹੀ ਬਣਕੇ ਕੰਗਾਲ ਪੁਣੇ ਨੂੰ ਸਿਰ ਤੇ ਨਹੀਂ ਚੁਕਿਆ, ਮੈਨੂੰ ਬੜਾ ਦੁਖ ਹੁੰਦਾ ਹੈ। ਬੀਬੀ ਜੀ, ਉਹ fਉਂ ਅੰਨੇ ਸ਼ਾਂਤ ਹਨ । ਕਿਉਂ ਕਿਸੇ ਗੱਲ ਵਿਚ ਦਖਲ ਨਹੀਂ ਦੇਂਦੇ ? ਨਹੀਂ ਤਾਂ ਉਹਨਾਂ ਨੂੰ ਦਸ ਦੀ ਕਿ ਜਦ ਉਹ ਪ੍ਰਹ ਨਹੀਂ ਕਰਦੇ ਉਹ ਵੀ ਮਨੁੱਖ ਹੈ । ਉਹ ਵੀ ਬੇਪ ਵਾਹ ਕਰਨਾ ਜਾਣਦੇ} ਹੈ, ਉਹ ਆਤਮ-ਸਨਮਾਨ ਗੁਆਕੇ ਪੇਮ ਕਰਨਾ ਨਹ, ਚਾ ਹੁੰਦੀ...... ! ਇਹ ਕੀ, ਤੁਸੀਂ ਹੱਸ ਕਿਉ ਰਹੇ ਹੋ ਬੀਬੀ ਜੀ ? ਬਿਮਲਾ ਨੇ ਬਦੋ ਬਦੀ ਹਾਸਾ ਰੋਕ ਕੇ