________________
Iਨ ਕਰ ਸਕੇ ਤਾਂ ਫੇਰ ਕੀ ਕਰਨਾ ਪਏਗਾ ? ਸੁਣੋ ਕੱਲ ਹੀ | ਮੈ ਮੇਦਨੀ ਪਰ ਚਲੀ ਜਾਉਂਗੀ, ਪਰ ਤੁਸੀ ਵੀ ਇਕ ਕੰਮ ਕਰੋ । ਇਸ ਦਲਾਲੀ ਦੇ ਕੰਮ ਨੂੰ ਛੱਡ ਦਿਓ ਤੇ ਭਰਾ ਨੂੰ , | ਆਖ ਕੇ ਕੋਈ ਨੌਕਰੀ ਅੜਾ ਲੌ। ਇਸ ਨਾਲ ਤੁਸੀ ਆਉਣ ਵਾਲੇ ਸਮੇਂ ਵਿਚ ਚੰਗੇ ਰਹਿ ਜਾਓਗੇ | ਪਰ ਜੋ ਕੰਮ ਤੁਹਾਥੋਂ ਨਹੀਂ ਹੋ ਸਕਦਾ, ਉਹਦੇ ਗਲ ਲੱਗ ਕੇ ਨਾ ਆਪ ਰੁਲੇ ਤੇ ਨਾ ਮੈਨੂੰ ਰੋਲੋ । ......... ਕਿ ਨਰੇਇੰਦ ਨੇ ਕੋਈ ਜੁਵਾਬ ਨਾ ਦਿੱਤਾ, ਇੰਦੂ ਹੋਰ ਕੁਝ ਕਹਿਣਾ ਚਾਹੁੰਦੀ ਸੀ ਕਿ ਨੌਕਰ ਨੇ ਆ ਕੇ ਸੰਭ ਬਾਬੂ ਦੇ ਆਉਣ ਦੀ ਖਬਰ ਦਿੱਤੀ। ਪਲ ਭਰ ਪਿਛੋਂ ਹੀ ਬਾਹਰ ਜੁਤੀਆਂ ਦਾ ਖੜਾਕ ਆਇਆ | ਇੰਦੁ ਨਾਲ ਦੇ ਉਹੋ ਥਾਣੀ ਲੰਘ ਕੇ ਪਰਦੇ ਪਿੱਛੇ ਚਲੀ ਗਈ । , ਸ਼ੰਭੂ ਬਾਬੂ ਸ਼ਾਹੂਕਾਰ ਹੈ । ਨਟੇਇੰਦ ਦੇ ਪਿਤਾ ਨੇ ਇਹਨਾਂ ਦਾ ਕਾਫੀ ਪਇਆ ਦੇਣਾ ਹੈ । ਪਿਤਾ ਦੇ ਕਰਜੇ ਬਧੀ ਇਹ ਨਰੇਇੰਦ ਦੇ ਪਾਸ ਕਈ ਵਾਰੀ ਆਇਆ ਆਇਆ ਕਰਦੇ ਹਨ। ਅੱਜ ਵੀ ਉਹ ਇਸੇ ਵਾਸਤੇ ਆਏ | ਬੜੇ ਮੋਠ ਬੋਲੇ ਹਨ । ਬਹਿਦ ਆਂ ਹੋਇਆਂ ਐਹੋ ਹੀਆਂ ਮੱਠੀਆਂ ਮਿੱਠੀਆਂ ਗੱਲਾਂ ਕੀਤੀਆਂ, ਜਿਨਾਂ ਨੂੰ ਸੁਣ ਵੱਡੇ ਤੋਂ ਵੱਡਾ ਬੇ ਸ਼ਰਮ ਵੀ ਆਪਣਾ ਸਭ ਕੁਝ ਦੇਣ ਨੂੰ ਰ ਹੋ ਪਏ । ਸ਼ੰਭੂ ਬਾਬੂ ਦੇ ਜਾਣ ਪਿੱਛੋਂ ਇੰਦੁ ਫੇਰ ਚ ਦੇ ਸਾਹਮਣੇ ਆ ਖੜੀ ਹੋਈ ਤੇ ਪੁਛਣ ਲੱਗੀ, e Sਆਰ ਹੋ ਪਏ । ਨਇੰਦ ਦੇ ਸਾਹ ਇਹ ਕੋਣ ਸਨ ? ਸ਼ਿਭੂ ਬਾਬੂ।'