ਪੰਨਾ:ਧੁਪ ਤੇ ਛਾਂ.pdf/93

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

‘ਰ 93 (੮੮) . ਇਹਨਾਂ ਦੇ ਕੁਝ ਰੁਪਏ ਦੇਣੇ ਹਨ । ਉਹ ਮੱਗਰ ਆਏ ਸਨ। ਦਾ ਮੈਂ ਸਮਝ ਗਈ, ਪਰ ਕਰਜ਼ਾ ਲਿਆ ਕਿਉਂ ਸੀ ? ਨਰੋਈਦ ਨੇ ਇਸ ਦਾ ਜਵਾਬ ਕੁਝ ਟਾਲਵਾਂ 3 ਅਜਿਹਾ ਦੇਕੇ ਆਖਿਆ, ਪਿਤਾ ਜੀ ਚਾਣਚੱਕ ਹੀ ਸੁਣਾ ਵਾਂਸ ਹੋ ਗਏ ਸਨ ਇਸ ਕਰਕੇ । ਇੰਦੂ ਨੇ ਬਹੁਤ ਹੀ ਰੁਖੀ ਜਿਹੀ ਹੋਕੇ ਕਹਾ, ਤੁ ਪਿਤਾ ਜੀ ਸਾਰੀ ਦੁਨੀਆਂ ਦਾ ਕਰਜ਼ਾ ਤੁਹਾਡੇ ਲਈ ਹੈ ਛਡ ਗਏ ਹਨ ? ਇਹਨੂੰ ਕੌਣ ਲਾਹੇਗਾ ? ਤੁਸੀ I ਲਾਹੋਗੇ ? ਏਨੇ ਸਵਾਲਾਂ ਦਾ ਇਕੋ ਵਾਰੀ ਜਵਾਬ ਦਿਤਾ ਜਾਂਦਾ। ਵਿਚਾਰਾ ਨਰੇਇੰਦ ਚੁੱਪ ਹੋ ਗਿਆ । ਇੰਦੁ ਵੀ ਜਵਾਬ ਲ ਵਾਸਤੇ ਰੁਕੀ ਨਹੀਂ, ਬੋਲਦੀ ਹੀ ਗਈ । ਜਿਦਾਂ ਤੁਰ ਪਿਤਾ ਤਾਂ ਚਾਣਚੱਕ ਹੀ ਮਰ ਗਏ ਸਨ, ਪਰ ਭੂਸਾ ਵਿਆਹ ਅਚਾਨਚਕ ਨਹੀਂ ਕਰਵਾ ਲਿਆ ੧ ਇਹ ਸਾਰਾ ਗੱਲਾਂ ਮੇਰੇ ਪਿਤਾ ਜੀ ਨੂੰ ਦੱਸੀਆਂ ਸਨ ਤੇ ਮੈਥੋਂ ਨਹੀਂ ਲੁਕਾਉਣੀਆਂ।ਮੈਂ ਲੋਕਾਂ ਕੋਲੋਂ ਸੁਣਦ) ਹਾਂ ਕਿ ਤੁਸੀਬੜੇ ॥ ਮਾਤਮਾਹੋ।ਮੈਂਪਛਦੀ ਹਾਂ ਕੁਚਲ ਵੰਦੀਆਂ ਸਭਤੁਹਾਡੇ ਸ਼ਾਸਤਰ ਵਿਚ ਹੀ ਲਿਖੀਆਂ ਹੋਈਆਂ ਹਨ ? ਪਰ ਤੁਸਾਂ ਤਾਂ atmut

  • ਸਭਤੁਹਾਡੇਧਰਮ

ਆਖਕੇ ਉਹ ਲੜਾਈ ਦਾ ਚੈਲੰਜ ਦੇਣ ਵਾਲਿਆਂ ਦੀ ਆਪਣੇ ਪਤੀ ਦੇ ਮੂੰਹ ਵਲ ਵੇਖਦੀ ਰਹੀ ਭਲਾ ਉਹ ਇਹ ਨੇ ? ਲਆਂ ਵਾਰੀ 31 ਉਹ ਕੀ