ਪੰਨਾ:ਧੁਪ ਤੇ ਛਾਂ.pdf/95

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

॥ (੯o ) , ਵੇਖਦਾ ਰਿਹਾ ਤੇ ਉੱਧੀ ਪਾ ਲਈ। ਇਸਤੀਆਂ ਦਾ ਏਦਾ ਦਾ ਗੁਸਾ ਸੱਚੀ ਮੁੱਚੀ ਹੁੰਦਾ ਹੈ ਜਾਂ ਸਿਰਫ ਕਲੇਸ਼ ਕਰਨ ਲਈ ਹੀ, ਇਹਦਾ ਉਹਨੂੰ ਕੋਈ ਪਤਾ ਨਾ ਲੱਗ ਸਕਿਆਂ। ਨੂੰ ਇਥੇ ਕੁਝ ਪਹਿਲਾਂ ਦਾ ਹਾਲ ਦੱਸ ਦੇਣਾ ਜ਼ਰੂਰੀ ਹੈ। ਕਈ ਚਿਰ ਤਕ ਦੋਵੇਂ ਟੱਬਰ ਗੁਆਂਢੀ ਗੁਆਂਢੀ ਹੋ ਚ ਸਨ। ਓਦੋਂ ਹੀ ਦੋਹਾਂ ਦੇ ਵਿਆਹ ਦੀ ਪੱਕੀ ਪਕਾਈ ਜਾ ਚੁਕੀ ਸੀ, ਪਰ ਸਹਿਜ ਸੁਭਾ ਹੀ ਇੰਦ ਦੇ ਬਾਪ ਨੇ ਏਦੂ ਤੂੰ ਪੜਾਉਣ ਕਰਕੇ ਬਹੁਤ ਉਮਰ ਤਕ ਕੁਆਰੀ ਰਖਣ ਫੈਸਲਾ ਕਰ ਲਿਆ ਤੇ ਵਿਆਹ ਦੀ ਗਲ ਬਾਤ ਟੁਟ ਇੰਦੂ ਦੀ ਅਠਾਰਾਂ ਸਾਲ ਦੀ ਉਮਰ ਵਿਚ ਕੁਲ 3 ਪਹੁੰਚਕੇ ਜਦ ਵਿਆਹ ਦੀ ਗਲ ਬਾਤ ਚਲੀ ਤਾਂ ਪਤਾ : ਕਿ ਨਰੇਈਦ ਦਾ ਪਿਉ ਮਰ ਗਿਆ ਹੈ । ਉਸ ਵੇਲੇ ਨਰੇਇ ਦੀ ਇਕ ਹਾਲਤ ਤੇ ਦੋਹਾਂ ਜੀਆਂ ਨੇ ਨਕਤਾਚੀਨ ਸੀ, ਇਥੋਂ ਤਕ ਕਿ ਉਹ ਵਿਆਹ ਕਰਨਾ ਨਹੀਂ ਸੀ ਚਾ ਪਰ ਪੜੀ ਲਿਖੀ ਲੜਕੀ ਦੀ ਆਪਣੀ ਮਰਜ਼ੀ ਅਗੇ ਨੀਵਾਂ ਹੋਣਾ ਪੈ ਗਿਆ । ਇਸ ਗੱਲ ਨੂੰ ਇੰਦ ਐਡੀ 6 ਨੂੰ ਭੁਲ ਗਈ ਹੈ, ਜਾਂ ਕਾਮ ਵੰਸ ਹੋਈ ਨੇ ਬਿਨਾਂ ਸੋਚੇ ਸ਼ਾ ਖੂਹ ਵਿਚ ਛਾਲ ਮਾਰ ਦਿੱਤੀ ਸੀ, ਉਸ ਦਾ ਪਛਤਾਵਾ ਉਸਦੇ ਨ ਖਾਈ ਜਾਂਦਾ ਸੀ, ਨਰੇਇੰਦ ਇਹਨਾਂ ਗਲ ਵਿਚੋਂ ਕੋਈ ਵੀ ਨ ਸਮਝ ਕੇ ਚਪ ਹੋ ਰਿਹਾ ਕਰਦਾ ਸੀ ! ਨੁਕਤਾਚੀਨੀ ਕੀਤੀ ਇੰਦੂ ਐਡੀ ਛੇਤੀ ਉਸ ਚੁਪ ਸਾਧੀ ਪਤੀ ਦੇ ਮੰਹ ਵਲ ਵੇਖ ਕੇ ਬਿਨਾਂ ਕੰਮ ਦੇ ਕਮਰਿਓਂ ਬਾਹਰ ਚਲੀ ਉਹ ਚੁਪ ਚਾਪ ਚਲੀ ਤਾਂ ਗਈ ਤੇ ਪਹਿਲਾਂ ਵੀ ਇਵਾਂ ' ਬਾਹਰ ਚਲੀ ਗਈ | ਚੇਲਾ ਵੀ ਏਦਾਂ ਕਈ