ਪੰਨਾ:ਨਵੀਨ ਚਿੱਠੀ ਪੱਤਰ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਸ ਵਿਚ ਵਿਸ਼ਵਾਸ ਪੈਦਾ ਕਰੋ ਤੇ ਫਿਰ ਉਸ ਦੇ ਕਰਨ ਲਈ ਦਿੱਤਾ ਕਰ ਲਓ ਤੇ ਉਸ ਤੋਂ ਉਪ੍ਰੰਤ ਉਸ ਕੰਮ ਨੂੰ ਹੱਥ ਪਾਓ। ਆਸ ਹੈ ਮੇਰਾ ਭਾਵ ਤੈਨੂੰ ਸਪਸ਼ਟ ਹੋ ਗਿਆ ਹੋਵੇਗਾ ।
ਮੈਂ ਅੱਜ ਹੀ ਪਿਤਾ ਜੀ ਨੂੰ ਲਿਖ ਰਿਹਾ ਹਾਂ ਕਿ ਤੇਰੀਆਂ ਚਿੱਠੀਆਂ ਦਾ ਉੱਤਰ ਛੇਤੀ ਛੇਤੀ ਦਿਤਾ ਕਰਨ।
ਕਿਸ਼ਨ ਵਲੋਂ ਸਤਿ ਸ੍ਰੀ ਅਕਾਲ ।

ਪਿਆਰ ਸਹਿਤ, ਤੇਰਾ ਵੀਰ, ਇੰਜੀਤ


ਨੰਬਰ ੫, ਛੋਟੀ ਭੈਣ ਵਲੋਂ ਵੱਡੀ ਭੈਣ ਨੂੰ) ਮਨਜੀਤ ਕੌਰ ਸਿਖ ਕੰਨਿਆ ਮਹਾਂ ਵਿਦਿਆਲਾ, ਨਾਂਵੀ ਜਮਾਤ ਫੀਰੋਜ਼ਪੁਰ । ਜਾ ਅਪਰੈਲ ੪, ੧੯੪੯ ਪਿਆਰੀ ਭੈਣ ਜੀ, ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹ ॥ ਮੈਨੂੰ ਇਥੇ ਆਇਆਂ ਮਹੀਨਾ ਕੁ ਹੋ ਗਿਆ ਹੈ। ਹੁਣ ਮੈਂ ਆਪਣੇ ਆਲੇ ਦੁਆਲੇ ਨਾਲ ਕੁਝ ਗਿਝਦੀ