ਪੰਨਾ:ਨਵੀਨ ਦੁਨੀਆ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹੋ ਜੇਹੇ ਸੁਆਰਥੀ ਲੜਕਿਆਂ ਨੂੰ ਆਪਣੀਆਂ ਧੀਆਂ ਦੇ ਬਲੀਦਾਨ ਨਾ ਦੇਣ।

"ਇਕ ਦੋ ਪੀੜੀਆਂ ਤੁਹਾਡੀਆਂ ਲੜਕੀਆਂ ਕੁਆਰੀਆਂ ਰਹਿ ਲੈਣਗੀਆਂ, ਪਰ ਸੁਆਰਥੀ ਕਿਰਪਾਲ ਦਾ ਦਾਜ ਇਕਠਾ ਕਰਨ ਦਾ ਤ੍ਰੀਕਾ ਸਦਾ ਲਈ ਖਤਮ ਹੋ ਜਾਏਗਾ। ਅਤੇ ਤੁਹਾਡੀਆਂ ਧੀਆਂ ਬੁਢ ਸੁਹਾਗਣਾਂ ਹੋਣਗੀਆਂ" ਇਕਦਿਨ ਪ੍ਰੀਤ ਨੇ ਮਾਪਿਆਂ ਨੂੰ ਪ੍ਰੇਰਦਿਆਂ ਕਿਹਾ ਸੀ ਅਤੇ ਉਹ ਆਪਣੇ ਆਸ਼ੇ ਵਿਚ ਕਿਸੇ ਹਦ ਤਾਈਂ ਸਫਲ ਸੀ।... ... ... ... ... ... ...।

"ਸਰੋਜ"

-੪੦--