ਪੰਨਾ:ਨਵੀਨ ਦੁਨੀਆ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਮਨ ਵਿਚ ਕੁਝ ਸੋਚਕੇ ਉਸ ਨੂੰ ਕਿਹਾ।

‘ਅਛਾ ... ...ਅਛਾ ... ...ਸਰਦਾਰ ਜੀ ... ... ਹਰ ਹਰ ਰੋਜ਼ ...।' ਪਰ ਉਹ ਵਾਕ ਨੂੰ ਪੂਰਾ ਨਾ ਕਰ ਸਕਿਆ।

ਮੈਂ ਸਜੇ ਪਾਸੇ ਵਲ ਮੁੜ ਪਿਆ ਤੇ ਥੋੜਾ ਅਗੇ ਜਾ ਕੇ ਪਿਛੇ ਤਕਿਆ, ਸਰਵਣ ਸਿੰਘ ਨੋਟ ਨੂੰ ਦੇਖਦਾ ਹੋਇਆ ਜੇਬ ਵਿਚ ਪਾ ਰਿਹਾ ਸੀ। ਚਿਹਰੇ ਉਸਦੇ ਤੇ ਕੋਈ ਅਨੋਖੀ ਜਹੀ ਖੁਸ਼ੀ ਦੀ ਲਾਲੀ ਝਲਕਾਂ ਮਾਰ ਰਹੀ ਸੀ।

"ਪ੍ਰੀਤ"

-੮੬-