ਪੰਨਾ:ਨਿਰਾਲੇ ਦਰਸ਼ਨ.pdf/1

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਤਿਗੁਰਾਂ ਦੇ ਸ਼ਰਧਾਲੂ ਸਿਖਾਂ ਦੇ
ਨਿਰਾਲੇ ਦਰਸ਼ਨ

(ਜਿਸ ਵਿਚ)

ਗੁਰੂ ਘਰ ਦੇ ਪਰੇਮ ਤੇ ਸਿਦਕ ਵਿਚ ਭਿਜੇ ਹੋਏ, ਦਿਲਾਂ ਨੂੰ
ਹੁਲਾਰੇ ਦੇਣ ਵਾਲੇ, ਮਨਾਂ ਨੂੰ ਪਵਿਤਰ ਕਰ ਦੇਣ ਵਾਲੇ
ਅਸਚਰਜ ਪ੍ਰਸੰਗ, ਢਾਡੀਆਂ,ਢੋਲਕੀ, ਚਿਮਟੇ, ਵਾਜੇ,
ਜੋਟੀਆਂ ਨਾਲ ਬੋਲਣ ਵਾਲੇ ਬੈਂਤ, ਦੁਵੱਯੇ
ਪਉੜੀਆਂ ਦੇ ਢੰਗ ਤੇ ਲਿਖੇ ਗਏ ਹਨ।

-:ਕਰਤਾ:-
ਕਵੀਸ਼ਰ ਬਰਕਤ ਸਿੰਘ 'ਅਨੰਦ'
ਧਕੜਾਂ ਰਿਆਸਤ ਕਪੂਰਥਲਾ

ਪ੍ਰਕਾਸ਼ਕ


ਭਾਈ ਪ੍ਰਤਾਪ ਸਿੰਘ ਪ੍ਰੀਤਮ ਸਿੰਘ
ਪੁਸਤਕਾਂ ਵਾਲੇ
ਬਜ਼ਾਰ ਮਾਈ ਸੇਵਾਂ ਅੰਮ੍ਰਿਤਸਰ

ਭੇਟਾ ੧।।}