ਸਮੱਗਰੀ 'ਤੇ ਜਾਓ

ਪੰਨਾ:ਨਿਰਾਲੇ ਦਰਸ਼ਨ.pdf/111

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਸ੍ਰੀ ਮਾਨ ਸ: ਬਰਕਤ ਸਿੰਘ 'ਅਨੰਦ' ਦੀਆਂ
ਪੜ੍ਹਨ ਯੋਗ ਧਾਰਮਕ ਪੁਸਤਕਾਂ

ਦਸਗੁਰ ਦਰਸ਼ਨ

ਇਸ ਵਿਚ ਗੁਰੂ ਸਾਹਿਬਾਂ ਦੇ ਬਹੁਤ ਵਧੀਆਂ ਪ੍ਰਸੰਗ

ਕਵਿਤਾ ਵਿਚ ਲਿਖੇ ਹੋਏ ਹਨ। ਮੁਲ ੧।।)

ਦਸਗੁਰ ਪ੍ਰਕਾਸ਼

ਇਸ ਵਿਚ ਦਸਾਂ ਪਾਤਸ਼ਾਹੀਆਂ ਦੇ ਮਨੋਹਰ ਪ੍ਰਸੰਗ

ਹਨ। ਮੁਲ ੧॥)

ਉਪਕਾਰ ਦਰਸ਼ਨ

ਇਸ ਵਿਚ ਗੁਰੂ ਸਾਹਿਬਾਂ ਦੇ ਕਾਰਨਾਮੇ, ਸ਼ਹੀਦਾਂ

ਤੇ ਉਪਕਾਰੀਆਂ ਸਿੰਘਾਂ ਦੇ ਪ੍ਰਸੰਗ ਤੇ ਹਾਸ ਰਸ ਦੀਆਂ
ਕਵਿਤਾਵਾਂ ਹਨ। ਮੁਲ ੧।)

ਗੁਰ ਸਿਖ ਦਰਸ਼ਨ

ਇਸ ਵਿਚ ਹਠੀਆਂ ਤਪੀਆਂ ਸ਼ਹੀਦਾਂ ਸਿੰਘਾਂ ਦੀ

ਸ਼ਹੀਦੀ ਦੀ ਦਰਦਨਾਕ ਵਾਰਤਾਵਾਂ ਕਵਿਤਾ ਵਿਚ ਲਿਖੀਆਂ
ਹੋਈਆਂ ਹਨ। ਮੁਲ ੨॥)
ਪਤਾ:- ਭਾਈ ਪ੍ਰਤਾਪ ਸਿੰਘ ਪ੍ਰੀਤਮ ਸਿੰਘ
ਪੁਸਤਕਾਂ ਵਾਲੇ ਬਾਜ਼ਾਰ ਮਾਈ ਸੇਵਾਂ ਅੰਮ੍ਰਿਤਸਰ