ਇਹ ਵਰਕਾ ਤਸਦੀਕ ਕੀਤਾ ਗਿਆ ਏ
ਸਮਰਪਤ ਹੈ
ਉਹਨਾਂ ਸਭ ਪੰਜਾਬੀਆਂ ਨੂੰ ਜੋ ਯੁੱਗਾਂ-
ਯੁਗੰਤਰਾਂ ਤੋਂ ਪੰਜਾਬੀ ਸੁਹਜ, ਸੋਚ ਤੇ
ਭਾਸ਼ਾ ਨੂੰ ਆਪਣੇ ਨਾਲ ਤੋਰੀ ਆ ਰਹੇ
ਹਨ।
ਸ਼ਾਲਾ ਇਹ ਵਹਿਣ ਨਿਰੰਤਰ ਵੱਗਦਾ
ਰਹੇ ਤੇ ਪੰਜਾਬੀ ਕੌਮ ਦਾ ਦੀਵਾ
ਦੁਨੀਆ ਵਿਚ ਦਿੱਸਹਿੱਦਿਆਂ ਤਕ
ਦਮਕਦਾ ਰਹੇ।
ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ- 6