ਰਾਜਸਕ, ਇਤਿਹਾਸਕ ਤੇ ਸਾਹਿਤਕ ਖੁਲ੍ਹ ਦੇ ਅਵਤਾਰ ਸਨ। ਉਨ੍ਹਾਂ ਦੀ ਖੁੱਲ੍ਹ ਉੱਤੇ ਜੇ ਕਿਸੇ ਇਕ ਦਾ ਕੁਝ ਅਟਕ ਸੀ ਤਾਂ ਕੇਵਲ ਸ਼ਰਧਾ ਦਾ, ਤੇ ਜਿਸ ਗਲ ਉੱਤੇ ਸ਼ਰਧਾ ਅਤੇ ਆਜ਼ਾਦੀ ਦੋਵੇਂ ਹੀ ਰਾਜ਼ ਹੋ ਜਾਣ, ਬਸ ਫਿਰ ਉਹਨੇ ਕਰਨ ਵਿਚ ਕੀ ਦੇਰ ਹੈ ? ਭਾਈ ਵੀਰ ਸਿੰਘ ਜੀ ਨੇ ਆਪਣੇ ਗਿਰਦ ਪਕੀ ਹਦ ਬੰਦੀ ਕੀਤੀ ਹੋਈ ਹੈ। ਓਸ ਹਦ ਬੰਦੀ ਵਿਚ ਧਰਮ, ਵਯਕਤਿ੍ਤ੍ਵ, ਅਭਿਆਸ, ਪੋੈਤ੍ਰਿਕ, ਮਾਨਸਕ ਤੇ ਵਿਵਹਾਰਕ ਸੰਪਤੀ, ਵਿਦਿਆ ਅਧਯਨ ਆਦਿ ਨੂੰ ਦਖਲ ਹੈ । ਓਸ ਹਦ ਵਿਚ ਰਹਿ ਕੇ ਉਹ ਜੋ ਕੁਝ ਕਰਦੇ ਹਨ ਉਹ ਐਸਾ ਜ਼ੋਰ ਦਾ ਕੰਮ ਹੁੰਦਾ ਹੈ ਕਿ ਉਸ ਸਰਕਲ ਜਾਂ ਹਲਕੇ ਵਿਚ ਆਉਣ ਵਾਲੇ ਉੱਤੇ ਉਹਨਾਂ ਦਾ ਜਾਦੂ ਚੱਲੇ ਬਗੈਰ ਨਹੀਂ ਰਹਿ ਸਕਦਾ। ਲਾਲਾ ਧਨੀ ਰਾਮ ਜੀ ‘ਚਾਤ੍ਰਿਕ'ਹੰਸ ਹਨ ਜਿਹੜੇ ‘ਚੰਦਨ-ਵਾੜੀ' ਤੋਂ ਬਹੁਤ ਦੂਰ ਮਾਨ ਸਰੋਵਰ ਦੇ ਕੰਢੇ ਤੇ ਕਦੀ ਕਦੀ ਉਤਰਦੇ ਹਨ । ਉਹ ਪੂਰਨ ਸਿੰਘ ਜੀ ਦੀ ਰੰਗਾ ਰੰਗੀ ਤੇ ਖੁਲ੍ਹ ਅਤੇ ਭਾਈ ਵੀਰ ਸਿੰਘ ਜੀ ਦੇ ਸਭਯਤਾ ਸੰਚਾਰ, ਦੋਵਾਂ ਨੂੰ ਪੀ ਕੇ ਤੁਰਦੇ ਹੁੰਦੇ ਨੇ । ਸਰਦਾਰ ਐਸ. ਐਸ. ਚਰਨ ਸਿੰਘ ਜੀ ‘ਸ਼ਹੀਦ’ ਜਦ 'ਸੁਥਰੇ' ਦੇ ਰੂਪ ਵਿਚ ਪ੍ਰਗਟ ਹੁੰਦੇ ਹਨ ਤਾਂ ਬੇਪਰਵਾਹੀਆ ਦੇ ਸਦਕੇ ਨੀਤੀ ਦਾ ਡੰਕਾ ਗਲੀ, ਬਜ਼ਾਰ, ਘਰ, ਦੁਆਰ ਵਿਚ ਬਜਾ ਆਉਂਦੇ ਹਨ, ਹਾ-ਦਾਤ 'ਸੁਥਰੇ
’ ਨੂੰ ਵੀ ਸਿੱਖੀ ਖਜ਼ਾਨਿਓਂ ਹੀ ਮਿਲੀ ਹੈ । ਪਰ 'ਸਰਫ' ਜੀ ਦੀ ਚਾਲ ਇਹਨਾਂ ਚਵਾਂ ਤੋਂ ਅੱਡ ਹੈ । ਉਹ ਨਾ ਤਾਂ ਕਿਸੇ ਹਰ ਧਰਮ ਦੇ ਹਨ, ਨਾ ਕਿਸੇ ਇਕ ਸਭਯਤਾ ਦੇ । ਨਾ ਹੀ en: ਆਦਰਸ਼ ਮੇਲ ਮਿਲਾਪ ਤੇ ਚੋਣ ਚਾਣ ਦਾ ਹੈ । ਉਹ : ਬਲਾ, ਜਮਾਲ ਤੇ ਬੂਟੇ ਦੀ ਸੋਣੀ ਵਿਚੋਂ ਹਨ, ਜਿਨ। ਦਰਵਾਜ਼ੇ ਖੁਲੇ ਹਨ ਅਤੇ ਜਿਹੜੇ ਜੀਵਣ ਵਿਚ ਕਿਸੇ
ਮ ਦੇ ਇਕ ਲਗਨ ਨੂੰ ਜਾਨ ਦਾ ਅਚਾਰ ਬਣਾਣ ਲਈ ਤਿਆਰ ਨਹੀਂ । ਹਸ - · ਨਿੰਵਦੇ, ਆਕੜਦੇ, ਤਰੀਫਦੇ, ਨਿੰਦਦੇ ਚਲੇ ਜਾਂਦੇ ਹਨ । | ਹਾਂ, ਪਰ ਇਹਨਾਂ ਪੰਜਾਂ ਕਵੀਆਂ ਉੱਤੇ ਸਮੇਂ ਜਦੋ
੧੧.