ਸਮੱਗਰੀ 'ਤੇ ਜਾਓ

ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/51

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

170
ਨਾ ਮਾਰੀਂ ਹੀਰੇ ਹਰਨ ਨੂੰ
ਸਾਡੀ ਸੁੰਨੀ ਹੋ ਜਾਊ ਡਾਰ
ਮਾਰ ਵੇ ਰਾਜਿਆ ਹਰਨੀਆਂ
ਭਾਵੇਂ ਇਕ ਦੋ ਭਾਵੇਂ ਚਾਰ
171
ਮਾਲਾ ਤੇਰੀ ਕਾਠ ਦੀ
ਧਾਗੇ ਲਈ ਪਰੋ
ਮਨ ਵਿੱਚ ਘੁੰਡੀ ਪਾਪ ਦੀ
ਭਜਨ ਕਰੇ ਕੀ ਉਹ

47