ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਕਦੇ ਖੂਨ ਕੱਢ ਲੈਣ, ਕਦੇ ਪਾ ਦੇਣ... ਜਮ੍ਹੀਂ ਡੰਗਰਾਂ ਮਾਂਗ' ਲਾਜ ਕਰਦੇ ਨੇ! ਐਦੋਂ ਤਾਂ ਆਪਣਾ ਪਿੰਡ ਆਲਾ ਡਾਕਟਰ ਬਧੀਐ...!"
ਮੈਨੂੰ ਗੁੱਸਾ ਆ ਗਿਆ, "ਪਰ ਜੇ ਪਿੰਡ ਕੁਸ਼ ਹੋ ਗਿਆ ਤਾਂ, ਮੈਨੂੰ..."
"... ਜੇ ਮਰ ਵੀ ਗੀ ਤਾਂ ਟੱਬਰ ’ਚ ਤਾਂ ਮਰੂੰ, ਏਸ ਬੁੱਚੜਖਾਨੇ ਨਾਲੋਂ ਤਾਂ ਚੰਗੈ!"
51/ਪਾਕਿਸਤਾਨੀ