ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਨਵਾਂ ਦਰਬਾਸ਼ਾ
"ਸ਼ੈਤਾਨ ਦੀ ਬਾਬਤ ਸੋਚੀਏ ਤਾਂ ਉਹ ਉਸੇ ਵੇਲੇ ਆਣ ਬਹੁੜਦਾ ਹੈ।" ਉਹ ਸ਼ਾਇਦ ਇਸ ਦੀ ਸਚਿਆਈ ਤੇ ਸ਼ੱਕ ਹੀ ਕਰ ਬੈਠਦਾ, ਜੇ ਸ਼ਾਮ ਉਸ ਨੂੰ ਸਾਖਿਆਤ ‘ਪਰਮਾਰਥੀ' ਨਾ ਮਿਲ ਜਾਂਦਾ। ਉਹ ਦਿਨ ਭਰ ਉਸ ਦੀ ਬਾਬਤ ਸੋਚਦਾ ਰਿਹਾ ਸੀ ਤੇ ਉਸ ਦੀ ਲੰਮੀ ਦਾੜ੍ਹੀ ਵਿਚ ਲੁਕਿਆ ਟੈਗੋਰ-ਨੁਮਾ ਚਿਹਰਾ ਪਰੇਸ਼ਾਨ ਜ਼ੁਲਫ਼ਾਂ, ਜਿਨਾਂ ਨੂੰ ਦੇ ਵਕੀ ਖੁਲ੍ਹੀਆਂ ਜਾਂ ਮਰੀਆਂ ਤੇ ‘ਸੁਰਜੀਤ' ਮਦਾਰੀ ਦਾ ਜਾਲ ਦਸਦੀ ਸੀ, ਉਸ ਦੇ ਸਾਹਮਣੇ ਲਟਕਦੀਆਂ ਰਹੀਆਂ ਸਨ। ਅਸਲ ਵਿਚ ਅਜ ਉਸ ਨੇ ਉਸਦੀ
੧੧੦