ਪੰਨਾ:ਪਾਪ ਪੁੰਨ ਤੋਂ ਪਰੇ.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੰਨ ਤੇ ਦੀਵਾ

ਚੰਨ ਵਧਦਾ ਜਾ ਰਿਹਾ ਸੀ। ਹਰ ਰਾਤ ਉਸ ਦਾ ਘੇਰਾ ਅਗੇ ਨਾਲੋਂ ਚੌੜਾ ਹੋ ਜਾਂਦਾ ਤੇ ਚਾਨਣੀ ਵਧ ਜਾਂਦੀ।
ਏਕਮ, ਦੂਜ, ਤ੍ਰਿਤੀਆ ਤੇ ਚਤੁਰਥੀਚੋਥ ਦਾ ਚੰਨ। ਉਸ ਨੇ ਸੋਚਿਆ-“ਕੋਈ ਝੂਠੀ ਤੁਹਮਤ" ਤੇ ਝਟ ਹੀ ਉਸ ਦੇ ਦਿਮਾਗ਼ ਵਿਚ ਘੁੰਮਣ ਲਗਾ।
"ਚਤੁਰਥੀ ਦਾ ਚੰਨ
ਰਾਜੇ ਦਾ ਡੰਨ
ਰਾਣੀ ਦਾ ਚੂੜਾ....
ਨਾਲ ਹੀ ਉਸ ਨੂੰ ਉਹ ਪੁਰਾਣੀ ਕਹਾਣੀ ਯਾਦ ਆ

੬੦