ਸਮੱਗਰੀ 'ਤੇ ਜਾਓ

ਪੰਨਾ:ਪਾਪ ਪੁੰਨ ਤੋਂ ਪਰੇ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਘੜਿਆ ਸੀ ਤੇ ਉਹ ਸਾਰੀ ਰਾਤ ਜਾਗਦੀ ਰਹੀ ਜਿਵੇਂ ਕਿਸ ਨੂੰ ਉਡੀਕ ਰਹੀ ਸੀ। ਦੀਵਾ ਲਟ ਲਟ ਬਲਦਾ ਰਿਹਾ। ਚਮਕਦਾ ਹੋਇਆ ਏਕਮ ਦਾ ਚੰਨ ਇਉਂਂ ਭਾਸਦਾ ਸੀ ਜਿਵੇਂ ਉਸ ਦੀ ਵਲ ਖਾਂਦੀ ਹੋਈ ਲਾਟ ਹੀ ਅਕਾਸ਼ਾਂ ਵਿਚ ਜੰਮ ਗਈ ਹੋਵੇ.....।

੬੮