ਸਮੱਗਰੀ 'ਤੇ ਜਾਓ

ਪੰਨਾ:ਪਾਪ ਪੁੰਨ ਤੋਂ ਪਰੇ.pdf/9

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਕਰਵਾਂਦਾ ਹੈ, ਜਿਸ ਤੇ ਮਿਹਨਤੀ ਤੇ ਜਫ਼ਾਕਸ਼ ਮਜ਼ਦੂਰ ਹਥੌੜੇ ਦੀਆਂ ਕਾਰੀ ਚੋਟਾਂ ਲਾ ਰਿਹਾ ਹੈ । ਸਮੁੱਚੇ ਤੌਰ ਤੇ ਉਸ ਦੀ ਸਾਰੀ ਕਲਾ ਆਪ ਇਕ ਚੋਟ ਹੈ ਤੇ ਸਹੀ ਅਰਥਾਂ ਵਿਚ ਅੱਜ ਦਾ ਲਿਖਾਰੀ ਸਣੇ ਆਪਣੀ ਕਲਾ ਦੇ ਪਾਪ ਪੁੰਨ ਤੋਂ ਪਰੇ ਹੈ।

ਆਲ ਇੰਡੀਆ ਰੇਡੀਓ

ਜਲੰਧਰ

ਲੋਚਨ

੧੨-੧੨-੪੯