ਪੰਨਾ:ਪਾਰਸ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫)

ਪਾਰਸ ਨੇ ਆਪਣੀਆਂ ਅੱਖਾਂ ਪੂੰਝਦੇ ਹੋਏ ਨੇ ਆਖਿਆ, ਨਹੀਂ ਤਾਇਆ ਜੀ ਸਾਨੂੰ ਕੁਝ ਨਹੀਂ ਚਾਹੀਦਾ ਉਸ ਘਰ ਦੀਆਂ ਚੀਜ਼ਾਂ ਨੂੰ ਲੈਣ ਵਾਲੇ ਕਈ ਆ ਗਏ ਹਨ ਸਾਨੂੰ ਕੋਈ ਲੋੜ ਨਹੀਂ।

"ਚਲੋ।" ਆਖ ਕੇ ਗੁਰਚਰਨ ਨੇ ਪਾਰਸ ਦਾ ਹੱਥ ਫੜ ਲਿਆ ਤੇ ਰਾਹ ਥਾਣੀ ਅਨੇਰੀ ਰਾਤ ਵਿਚ ਦੋਵੇਂ ਰੇਲਵੇ ਸਟੇਸ਼ਨ ਨੂੰ ਤੁਰ ਤਏ।