ਸਮੱਗਰੀ 'ਤੇ ਜਾਓ

ਪੰਨਾ:ਪਿਆਰ ਅੱਥਰੂ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੩੬ -ਅਪ ਸਦਨਾ ਕਿੱਥੋਂ ਗਈ ਹਮਿੱਯਤ ? ਹਿੰਮਤ ਨੂੰ ਹੋ ਗਿਆ ਕੀ ? ਵਹਦਤ ਪਰਸਤ ਤੇਰੇ ਕਿੱਥੋ ਲੁਕੇ ਅਕਾਲੀ ? ਕਮਜ਼ੋਰ ਹੋ ਰਹੀ ਹੈਂ, ਪੀਲਾ ਪਿਆ ਹੈ ਚਿਹਰਾ, ਕਿਸ ਮਾਂਦਗੀ ਨੇ ਮਾਰੀ ? ਆਈ ਕਿਹੀ ਬਿਹਾਲੀ ? ਤੂੰ ਹੋਕੇ ਬਟਿਕਾਣਾ ਦਰ ਦਰ ਦੀ ਹੋ ਰਹੀ ਹੈਂ ਬਚੜੇ ਡੇਰੇ ਨੇ ਰੁਲਦੇ ਅੱਜ ਵਡਦੇ ਹਥਾਲੀ ਤੂੰ ਬੇਖ਼ੁਦੀ ਦੀ ਕੈਦਣ, ਤੂੰ ਸੁਸਤ ਬੇਖਬਰ ਤੂੰ, ਜਿਤਨ ਨ ਐਬ ਜਗਦੇ ਕਿਸ ਤੋਂ ਰਹੀ ਤੂੰ ਖਾਲੀ। ਸੰਸਾਰ ਨੂੰ ਜਗਾ ਕੇ ਤੂੰ ਆਪ ਸੌਂ ਗਈ ਕਿਉਂ, ਕਿਆ ਸਤਿਗੁਰਾਂ ਸੀ ਤੈਨੂੰ ਏਹ ਅਕਲ ਸਿਖਾਲੀ ? ਕਿਸ ਖਾਬ ਵਿਚ ਪਈ ਤੂੰ ? ਉਤੋਂ ਦੁਪਹਿਰ ਆਈ, ਉੱਠ ਜਾਗ ਮਾਰੀ ਝਾਤੀ ਸਭ ਉਡ ਗਈ ਧੁੰਦਾਲੀ 2. ੬ ਉੱਦਮ । ਉਠ ਦੇਖ ਬਾਗ਼ੀ ਦੁਨੀਆਂ ਕਯਾ ਦੇ ਰਿਹਾ ਬਹਾਰਾਂ, ਬਾਗੋ ਇਰਮ ਬਨਾਇਆ ਵਿਦਯਾ ਨੇ ਬਨਕੇ ਮਾਲੀ । ਸਰਸਬਜ਼ ਹੋ ਰਹੇ ਹਨ । ਸਾਰੇ ਧਰਮ ਦੇ ਬੂਟੇ ਮੁਰਝਾ ਰਹੇ ਨੇ ਐਪਰ ਤੇਰੇ ਬਿਰਖ ਤੇ ਡਾਲੀ ਸਭ ਨਾਲ ਵਾਲਿਆਂ ਨੇ ਮੰਜਲ ਮੁਕਾ ਲਈ ਹੈ ਪਰ ਤੂੰ ਅਜੇ ਹੈਂ ਸੁੱਤੀ ਲੈ ਲੇਵ ਤੇ ਨਿਹਾਲੀ, ਇਸ ਬਕਸੀ ਦੀ ਨੀਂਦੇ ਵਹਿਸ਼ਤ ਭਰੀ ਬੜਾਵਾਂ, ਜੋ ਕੁਝ ਤੂੰ ਵੇਖਦੀ ਹੈ, ਇਹ ਖ਼ਾਬ ਹਨ ਖਿਆਲੀ, ਉਠ ਜਾਗ ਭਾਗ ਭਰੀਏ ਆਲਸ ਤਿਆਗ ਛੇਤੀ ਮੱਦਤ ਤੋਂ ਬੀਤ ਚੁੱਕੀ ਜ਼ੁਲਮਤ ਦੀ ਰਾਡ ਕਾਲੀ ਹੈਂ ਤੇਗ ਮਾਰਕੇ ਤੂੰ ਹੁਣ ਸੌਂ ਗਈ ਹੈਂ ਕੈਸੀ ? Digitized by Panjab Digital Library / www.panjabdigilib.org