ਪਾਸਾ ਨ ਪਰਤ ਉੱਠੀ, ਉਠਿ ਹੋਸ਼ ਨਾ ਸੰਭਾਲੀ, ਹੈਰਾਨ ਹੋ ਜ਼ਮਾਨਾ ਇਹ ਦੇਖ ਤੇਰੀ ਗ਼ਫਲਤ, ਬੇਹੋਸ਼ ਹੋ ਰਹੀ ਹੈਂ ਸੰਡੇ ਜਗਾਨ ਵਾਲੀ ? ਉਠ ਉੱਨਤੀ ਦੇ ਰਣ ਵਿਚ ਲੈ ਕਲਮ ਮਾਰ ਵਧਕੇ ਚੋਲੀ ਕਿਸੇ ਜ਼ਮਾਨੇ ਤਲਵਾਰ ਜੀ ਵਿਖਾਲੀ ॥ ਹੁਣ ਸੌਣ ਦਾ ਨਾ ਵੇਲਾ, ਉਠ ਵੇਖ ਜਗ ਤੋਂ ਮੇਲਾ, ਕੈਸਾ ਸਮਾਂ ਸੁਹੇਲਾ ਇਹ ਜਾ ਰਿਹਾ ਹੈ ਖਾਲੀ, ਇਸ ਘੂਕ ਨੀਂਦ ਸੌਣਾ, ਕਿਸ ਨੇ ਹੈ, ਹਾਂ ਸਿਖਾਯਾ ? ਕਿਸ ਬੇਰਹਿਮ ਨੇ ਦਿਤੀ ਘੱਟੀ ਖੁਮਾਰ ਵਾਲੀ ? ਇਸ ਨੀਂਦ ਦੀ ਚਾਣੋ, ਕਈਆਂ ਨੇ ਘਰ ਡੁਬਏ ਇਸ ਨੀਂਦ, ਤੇਰੇ ਸਾਹਵੇਂ ਕਈਆਂ ਦੀ ੭. ਸ਼ੋਕ। ਜਿਲਦ ਗਾਲੀ। ਕਦ ਤਕਏਂ ਨੀਂਦ ਗਫਲਤ, ਕਦ ਤਕ ਖ਼ੁਮਾਰ ਆਲਸ, ਆਖ਼ਰ ਤੇਰੀ ਰਹੋਗੀ ਕਦ ਤਕਏ ਬਖਿਆਲੀ ? ਮੁੜ ਮੁੜ ਪਿਆ ਜਗਾਵਾਂ ਫੜ ਫੜ ਜਗਾ ਬਿਠਾਵਾਂ ਕੌਮੀ ਚੜੀ - ਖ਼ੁਮਾਹੀ ਪਰਤੀ ਨ ਹੋਹੁ ਹਾਲੀ । ਸੌਂ ਜਾਇ ਜਾਗਕ ਤੇ ਕਹਿੰਦੇ ਕਹਾਂਦਿਆਂ ਹੀ ਖਬਰੇ ਏ ਬੇਦੀ ਦੀ ਕਿਸ ਨੇ ਦੁਆ ਪਿਆਲੀ ? ਖਬਰ ਪ੍ਰਭੂ ਹੀ ਜਾਣੋ, ਕੀ ਕੁਝ ਹੈ ਹੋਣ ਵਾਲਾ ਇਹ ਨੀਂਦ ਖਾਲਸੇ ਦੀ ਹੈ ਇਲਤੋਂ ਨ ਖਾਲੀ ! Digitized by Panjab Digital Library | www.panjabdigilib.org ヨク
ਪੰਨਾ:ਪਿਆਰ ਅੱਥਰੂ.pdf/43
ਦਿੱਖ