ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੫

ਨਵੀਆਂ ਕਾਢਾਂ ਦੇ ਖਾਕੇ (Blue Prints) ਖਰੀਦ ਲੈਂਦੇ ਹਨ ਤਾਂਕਿ ਉਨ੍ਹਾਂ ਨੂੰ ਛੁਪਾਕੇ ਰਖਿਆ ਜਾਵੇ ਅਤੇ ਉਨ੍ਹਾਂ ਦੇ ਮਸ਼ੀਨਾਂ, ਸੰਦਾਂ, ਨਵੀਆਂ ਬਾਜਾਂ ਵਿਚ ਪਰਤੇ ਜਾਣ ਨੂੰ ਰੋਕਿਆ ਜਾਵੇ ਜਾਂ ਤਾਂ ਇਨ੍ਹਾਂ ਨੂੰ ਕੋਈ ਹੋਰ ਸਟ ਖਰੀਦ ਲਵੇ ਤੇ ਉਚੀਆਂ ਕੀਮਤਾਂ ਨੂੰ ਠੁਕਰਾ ਨੀਚਾ ਗਰ ਦੇਵੇ। fਇਸ ਤਰ੍ਹਾਂ ਮਨੋਪਲੀ ਨੇ ਟੈਕਨਿਕ ਤੇ ਆਰਥਕਤਾ ਦੀ ਤਰੱਕੀ ਨੂੰ ਇਕ ਥਾਂ ਖਲਆਰਨ, ਮੁਰਝੋਣ ਤੋਂ ਮਸਨੂਈ ਕਾਬੂ ਰਖਣ ਨੂੰ ਜਨਮ ਦਿਤਾ ਹੈ।

ਲੈਨਿਨ ਨੇ ਇਮਪੀਰੀਅਲਿਜ਼ਮ ਨਾਮੀ ਕਿਤਾਬ ਵਿਚ ਜਿਹੜੀ ਕਿ ੧੯੧੬ ਵਿਚ ਲਿਖੀ ਸੀ-- ਹੇਠ ਲਿਖੀ ਘਟਨਾ ਬਾਰੇ ਦਸਿਆਂ ਹੈ:

“ਅਮਰੀਕਾ ਵਿਚ ਕਿਸੇ ਉਨ ਨਾਮੀ ਆਦਮ ਨੇ ਬੋਤਲਾਂ ਬਨੌਣ ਦੀ ਮਸ਼ੀਨ ਦੀ ਕਾਢ ਕਦੀ ਜਿਸ ਦਵਾਰਾਂ ਬੋਤਲਾਂ ਬਨੋਣ ਵਿਚ ਇਕ ਇਨਕਲਾਬ ਆ ਜਾਂਦਾ ਸੀ। ਜਰਮਨ ਦੇ ਬੋਤਲਾਂ ਬਨੋਣ ਵਾਲੇ ਇਕ ਕਾਟਲ ਨੇ ‘ਓਨ’ ਦੀ ਇਸ ਕਾਢ ਨੂੰ ਪੇਟੈਂਟ ਕਰਵਾ ਲਿਆ ਤੇ ਪਾਸੇ ਰੱਖ ਛਡਿਆ। ਇਸ ਤਰ੍ਹਾਂ ਉਹਦੀ ਵਰਤੋਂ ਨੂੰ ਪਛੜਾ ਦਿਤਾ।”

ਲਾਟ ਮੈਲਟ ਦੁਨੀਆਂ ਦੀ ਮਸ਼ਹੂਰ ਸੈਣੀ ਕਨਸਰਨ ਦੇ ਲੀਡਰ ਨੇ ੧੯੩੧ ਤੋਂ ੩੩ ਤਾਈਂ ਬਹੁਤ ਸਾਰੇ ਲੈਕਚਰ ਦਿਤੇ ਤੇ ਲੇਖ ਭੀ ਲਿਖੇ ਜਿਨ੍ਹਾਂ ਵਿਚ ਉਹਨੇ ਹਰ ਕਿਸਮ ਦੀਆਂ ਕਾਢਾਂ ਨੂੰ ਬੰਦ ਕਰਨ ਲਈ ਪੁਕਾਰਿਆਂ ਅਤੇ ਅੰਗਰੇਜ਼ੀ ਚਰਚਾਂ ਵਿਚ ਕਈ ਸ਼ਖਸਾਂ ਨੇ ਹਰ ਕਿਸਮ