ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੯

ਮਜ਼ਦੂਰਾਂ ਦੀਆਂ ਪਾਰਟੀਆਂ ਜਨਤਾ ਨੂੰ ਇਨਕਲਾਬੀ ਘੋਲ ਲਈ ਤਿਆਰ ਕਰਦੀਆਂ ਹਨ ਅਤੇ ਇਨਕਲਾਬੀ ਹਾਲਤ ਵਿਚ ਜਨਤਾ ਨੂੰ ਤਾਕਤ ਅਪਣ ਹਥ ਜਿਤ ਲੈਣ ਲਈ ਅਤੇ ਪ੍ਰੋਲੇਤਾਰੀ ਡਿਕਟੇਟਰੀ ਖੜੀ ਕਰਨ ਲਈ ਇਸ ਦੀ ਅਗਵਾਈ ਕਰਦੀਆਂ ਹਨ।

ਪਰੋਲੇਤਾਰੀ ਡਿਕਟੇਟਰੀ ਸਥਾਪਤ ਕਰਨ ਲਈ ਮਜ਼ਦੂਰ ਜਮਾਤ ਪਾਸ ਤਾਕਤਵਰ, ਮਦਦਗਾਰ ਹਨ। ਘਰ ਵਿਚ ਕਈ ਕਰੋੜ ਕਿਸਾਨ ਤੋਂ ਫਾਰਮਚ ਜਨਤਾ ਅਤੇ ਸੈਂਕੜੇ ਕਰੋੜ ਕਲੋਨੀਆਂ ਤੇ ਅਧ-ਕਲੋਨੀਆਂ ਦੇ ਮਜ਼ਦੂਰ ਤੇ ਕਿਸਾਨ-ਜਿਹੜੇ ਇਮਪੀਰੀਅਲਿਸਟ ਲੁਟ ਖਸੁਟ ਹੇਠ ਪੀੜੇ ਜਾ ਰਹੇ ਹਨ। ਇਮਪੀਰੀਲਿਜ਼ਮ ਦੇ ਸਮੇਂ ਸਰਮਾਏਦਾਰ ਪ੍ਰਬੰਧ ਦੀ ਗਰਾਵਟ ਅਪਣੇ ਨਾਲ ਸਿਰਫ ਮਜ਼ਦੂਰਾਂ ਲਈ ਹੀ ਨਹੀਂ ਸਗੋਂ ਸਾਰੀ ਮਿਹਨਤਕਸ਼ ਜਨਤਾ ਲਈ ਦੁਖ ਤਕਲੀਫਾਂ ਮੁਥਾਜੀ, ਗਰੀਬ ਅਤੇ ਲੋੜਾਂ ਲਿਆਉਂਦੀ ਹੈ। ਇਹ ਸਾਰਿਆਂ ਲਹੂਆਂ ਖਸਣੁਆਂ ਅਤੇ ਲੁਟ ਖਸੁਟੀ ਜਾ ਰਹੀ ਜਨਤਾ ਵਿਚ ਕਾਰ, ਵਡਿਆਂ ੨ ਜ਼ਿਮੀਂਦਾਰਾਂ (Land Lords) ਅਤੇ ਕਿਸਾਨਾਂ ਵਿਚਕਾਰ, ਕਲੋਨੀਆਂ ਦੀ ਦੇਸ਼ਾਂ ਤੋਂ ਪਰਦੇਸੀ ਇਮਪੀਰੀਲਟ ਬੁਰਜੂਆਜ਼ੀ ਅਤੇ ਮਿਹਨਤ ਕਸ਼ ਜਨਤਾ ਵਿਚ ਕਾਰ ਵਿਰੋਧਤਾਈਆਂ ਨੂੰ ਕਰਦੀ ਹੈ।

ਇਸ ਲਈ ਮਜ਼ਦੂਰ ਜਮਾਤ ਦਬਾਈ ਹੋਈ ਤੇ ਗੁਲਾਮ ਕੌਮਾਂ ਦੇ ਕਿਸਾਨਾਂ ਅਤੇ ਮਿਹਨਤ ਕਸ਼ ਜਨਤਾ ਦੋਹਾਂ ਨੂੰ ਸਰਮਾਏਦਾਰੀ ਵਿਰੁਧ ਇਨਕਲਾਬੀ ਘੋਲ ਦੇ ਰਾਹ ਤੇ