ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੫

ਪਰ ਮਜ਼ਦੂਰਾਂ ਦੀ ਜਮਾਤੀ ਜਾਗਰਤਾ ਦਾ ਵਧਣਾ, ਉਨ੍ਹਾਂ ਦੀ ਜਥੇਬੰਦੀ ਦਾ ਵਧਣਾ ਅਤੇ ਮਜ਼ਦੂਰ ਪਾਰਟੀ ਵਲ ਖਿਚੇ ਜਾਣਾ ਬੁਰਜੂਆਜ਼ੀ ਵਿਰੁਧ ਘੋਲ ਵਿਚ ਫੌਜ ਵਤ ਦਰਿੜਤਾ ਅਤੇ ਆਪਣਿਆਂ ਮਦਦਗਾਰਾਂ ਨੂੰ ਇਕੱਠੇ ਕਰਨ ਦੀ ਲਿਆਕਤ ਸਰਮਾਏਦਾਰਾਂ ਦੀ ਤਾਕਤ ਨੂੰ ਉਨ੍ਹਾਂ ਦਵੇਗੀ ਅਤੇ ਪਰੋਲੇਤਾਰੀ ਡਿਕਟੇਟਰੀ ਸਥਾਪਤ ਕਰਨ ਵਲ ਲੈ ਜਾਵੇਗੀ।

ਸਰਮਾਏਦਾਰੀ ਦੀਆਂ ਕਬਰਾਂ ਪਟਣ ਵਾਲੇ ਆਪਣਾ ਤਵਾਰੀਖੀ ਕੰਮ ਕਰੀ ਜਾਦੇ ਹਨ।