ਸਮੱਗਰੀ 'ਤੇ ਜਾਓ

ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੧

ਇਨਕਲਾਬ ਵਲ ਲਈ ਜਾ ਰਿਹਾ ਹੈ।

ਅੰਤ ਵਿਚ ਆਹ ਸਰਮਾਏਦਾਰੀ ਮੰਦਵਾੜੇ ਦੀ ਪੰਜਵੀਂ ਨਸ਼ਾਨੀ ਹੈ। ਲੜਾਈ ਵਿਚੋਂ ਜੇ ਨਿਕਲੇ ਇਮਪੀਰੀਅਲਿਸਟ ਮੁਲਕਾਂ ਵਿਚਕਾਰ ਵਿਰੋਧਤਾਈਆਂ ਦਾ ਤੇਜ ਹੋ ਜਾਣਾ।

ਦੁਨੀਆਂ ਦੀਆਂ ਮੰਡੀਆਂ ਤੇ ਕਬਜ਼ਾ ਕਰਨ ਖਾਤਰ ਲੜ ਰਹੀਆਂ, ਹਕੂਮਤਾਂ ਵਿਚਕਾਰਲੀਆਂ ਵਿਰੋਧਤਾਈਆਂ ਨੂੰ ਇਮਪੀਰੀਅਲਿਸਟ ਜੰਗ ਨੇ ਹਲ ਨ ਕੀਤਾ। ਇਸ ਦੇ ਉਲਟ ਸਗੋਂ ਇਹ ਵਿਰੋਧਤਾਈਆਂ ਡੂੰਘੀਆਂ ਹੋ ਵਾਈਆਂ। ਵਡੀਆਂ ਇਮਪੀਰੀਅਲਿਸਟ ਤਾਕਤਾਂ ਵਿਚਕਾਰ ਮੰਡੀਆਂ ਖਾਤਰ, ਕਚੇ ਮਾਲ ਦੇ ਸੋਮਿਆਂ ਤੇ ਸਸਤੀ ਮੇਹਨਤ ਖਾਤਰ ਸਰਮਾਏ ਨੂੰ ਸੌਣ ਤੋਂ ਨਫਵੰਦ ਹਲਕਿਆਂ ਖਾਤਰ ਅਜ ਕੋਲ ਸਭ ਤੋਂ ਤਿਖਾ ਘੋਲ ਚਲ ਰਿਹਾ ਹੈ। ਇਮਪੀਰੀਅਲਿਸਟ ਲੜਾਈ ਚੋਂ ਜੇਤੂ ਨਿਕਲੀਆਂ ਤਾਕਤਾਂ ਵਿਚਕਾਰ ਬਹੁਤ ਸਖਤ ਤੇ ਭਿਆਨਕ ਘੋਲ ਹੋ ਰਿਹਾ ਹੈ ਤੇ ਸਭ ਤੋਂ ਉਪਰ ਦੁਨੀਆਂ ਉਤੇ ਕਬਜ਼ਾ ਕਰਨ ਲਈ ਬਰਤਾਨੀਆਂ- ਜੋ ਕਿ ਆਪਣੀ ਪਹਿਲੀ ਤਾਕਤ ਖੁਹਾ ਬੈਠਾ ਹੈ ਅਮਰੀਕਾ ਵਿਚਕਾਰ ਜੋ ਕਿ ਪਿਖਛੀ ਲੜਾਈ ਵਿਚੋਂ ਧਨੀ ਹੋ ਨਿਝ ਲਿਆ ਹੈ-ਦੇ ਵਿਚਕਾਰ ਹੋ ਰਿਹਾ।

ਅਮਰੀਕਾ ਤੇ ਜਾਪਾਨ ਵਿਚ ਕਾ ਬੋਹਰਉਕਾਹਲ ਦੇ ਕੰਢਿਆਂ ਤੇ ਕਬਜ਼ਾ ਕਰਨ ਲਈ ਖਿਚੋਤਾਣ ਹੋ ਰਹੀ ਹੈ। ਫਰਾਂਸ ਤੋਂ ਇਟਲੀ ਵਿਚਕਾਰ ਅਤੇ ਫਰਾਂਸ ਤੇ ਇੰਗਲੈਂਡ