ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/109

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੯੪) ਅਨੇਰਾ ਕਿ ਕਰੇ ਪਉਣ ਪਾਣੀ ਕਿਆ ਜਾਤਿ॥ਧਰਤੀ ਚੀਜੀ ਕਿ ਕਰੇ ਜਿਸੁ ਵਿਚਿ ਸਭੁ ਕਿਛੁ ਹੋਇ॥ ਨਾਨਕ ਤਾ ਪਤਿ ਜਾਣੀਐ ਜਾ ਪਤਿ ਰਖੈ ਸੋਇ ॥੨॥ . ਜਬ ਗੁਰ ਬਾਬ ਬਹੁ ਸਲੋਕ ਆਖਿਆ, ਤਾਂ ਅਨਭੀ* ਸਰੇਵੜਾ ਆਇ ॥ ਪੈਰੀ ਪਇਆ | ਨਾਉ ਧਾਕੁ ਸਿਖ ਹੋਆ । ਗੁਰੂ ਗੁਰੂ ਲਗਾ ਜਪਣ । ਤਿਤੁ ਮਹਲਿ ਬਿਸਮਾਦਿ ਵਿਚਿ ਧਨਾਸਰੀ ਦੇਸ ਏਹ ਵਾਰੁ ਹੋਈ ਸਾਪੂਰਨ ਮਾਝਕੀ, ਤਦਹੁ ਸੈਦੋ ਘੇਹੋ ਲਿਖੀ ਸੰਪੂਰਨੁ ਪੜਣੀ । ਤਬ ਧਨਾਸਰੀ ਦਸ ਬਹੁਤੁ ਨਾਉ ਧਰੀਕ ਸਿਖ ਹੋਏ । ਇਕ ਮੰਜੀ ਉਹ ਭੀ ਹੈ । ਬੋਲਹੁ ਵਾਹਿਗੁਰੂ । ਤਦਹੀ | ਬਾਬਾ ਜੀ ਓਥਹੁ ਰਵਦੇ ਰਹੇ । ੪੪. ਕਉਡਾ ਰਾਖਸ਼, | ਤਦਹੁ ਸਮੁੰਦ ਕੀ ਬਰੇਤੀ ਕੇ ਅਧ ਵਿਚਿ ਭਖੁ ਬਿਲਾਇਤ ਨਿB ਹੈ । ਉਹਾਰਾਕਸ਼ ਆਦਮੀ ਭੇਖਦਾ ਥਾ । ਧਨਾਸਰੀ ਦੇਸ ਕਾC । ਤਹਾਂ ਬਾਬਾ ਜਾਇ ਪ੍ਰਗਟਿਆ, ਨਾਲਿ ਸੈਦੋ ਸੀਹੋ ਜਟ ਜਾਤ ਘਹੋ ਥੇ । ਤਬ ਰਾਕਸੁ ਆਇਆ। ਦੇਖਿ ਕਰਿ ਕੜਾਹਾ ਤਪਾਇਆ । ਤਬ ਬਾਬੇ ਜੋਗੁ ਪਕੜ ਲੈ ਗਇਆ, ਦੇਖਿ ਕਰਿ ਹਸਿਆE | ਤਬ ਸੈਦੋ ਅਤੇ ਸੀਹੋ ਲਗੈ ਬੈਰਾਗੁ ਕਰਣਿ, ਆਖਿਓਨੈ ਜੋ ਅਸਾਡੇ ਜੀਅੜੇ ਭੀ ਕੜਾਹੇ ਵਿਚਿ ਤਲੀਅਨਿਗੈG। ਤਬ ਬਾਬਾ ਤਪਤੇ ਕੜਾਹੇ ਵਿਚਿ ਜਾਇ ਬੈਠਾ । ਤਦਹੁ ਬਿਸਮਾਦ ਕੈ ਘਰਿ ਆਇਆ, ਤਿਤੁ ਮਹਲਿ ਸਬਦੁ ਹੋਆ ਰਾਗ ਮਾਰੂ ਵਿਚ ਮਃ ੧੧ :: ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪ੍ਰਗਾਸੁ ॥ ਕਾਟੀ ਬੇਰੀ ਪਗਹ ਤੇ : ਗੁਰਿ ਕੀਨੀ ਬੰਦਿ ਖਲਾਸੁ ॥੧॥ ਆਵਣ ਜਾਣ ਰਹਿਓ॥ ਤਪਤ ਕੜਾਹਾ

  • ਅਨਭੀ ਦੀ ਥਾਂ ਹਾ:ਵਾਨ: ਵਿਚ ਪਾਠਆਇਕੈਹੈ । ਗਾਲਬਨ, ਅਨਭੀ ਯਾ ਨਾਰਭੀ ਸਰੇਵੜੇ ਦਾ ਨਾਮ ਹੈ । * ਇ ਹਾਵਾ:ਨੁ: ਵਿਚ ਨਹੀਂ ਹੈ।

+ਸਿਖ ਪਾਠ ਹਾਵਾਨੁ:ਹੈ। A “ਖ” ਪਾਠ ਹਾਵਾ:ਨ: ਵਿਚ ਨਹੀਂ ਹੈ । Bਨਿਪਾਠ ਹਾਵਾ:ਨੁ:ਵਿਚ ਨਹੀਂ ਹੈ। Cਕਦੀਥਾਂ ਹਾਵਾਨੁ: ਵਿਚ 'ਤੇ ਚੱਲ ਹੈ। ਹਾ:ਵਾਨ:ਵਿਚ ਐਉਂ ਪਾਠ ਹੈ :-ਨਾਲ ਸੈਦੋ ਅਤੇ ਘੇਹੋ ਅਤੇ ਸੀਹੋ ਜਟ ਥੇ । ਦੇਖਿ ਕਰਿ ਹਸਿਆ ਪਾਠ ਹਾ: ਵਾ: ਨੁਸਖੇ ਵਿਚ ਨਹੀਂ ਹੈ । ਹਾ: ਵਾ: ਨੁਸਖੇ ਵਿਚ ਏਥੇ ਮਰਦਾਨਾ ਬੀ ਨਾਲ ਲਿਖਿਆ ਹੈ । ਪਾਠ ਐਉਂ ਹੈ :- ਸੈਦੋ ਅਤੇ ਘੇਹੋ ਸੀਹੋ ਅਤੇ ਮਰਦਾਨਾ ਲਗ ਏਰਾਗ ਕਰਨ। Gਲੀਅਨਗੇ` ਦੀ ਥਾਂ ਹਾ: ਵਾ: ਨੰ: ਵਿਚ ਪਾਠ ਹੈ ਵਿਣਾਹੈ = ਮਤਲਬ ਹੈ ਕਿ ਨਾਸ਼ ਕਰੇਗਾ । | Hਇਹ ਸਬਦ ਪੰਚਮ ਪਾਤਸ਼ਾਹ ਜੀ ਦਾ ਹੈ, ਮਲਿਖਣਾ ਲਿਖਾਰੀ ਦੀ ਭੁੱਲ ਹੈ। Digitized by Panjab Digital Library / www.panjabdigilib.org