(੧੩੬)
੯੭੯੧੪੦੦੦ | ਸੁਪਾਵਣ ਕਾ ਜੋੜੁ ੬੨੧੩੦੦੦੦ | ਅਤੀਤਵਾਣਿਕਾ ਜੋੜ ੨੮੨੨੮o੦੦੦ | ਸਤਿਜੁਗ ਕਾ ਜੋੜੁ ੧੭੨੮੦੦੦। ਤ੍ਰੇਤੇ ਜੁਗ ਕਾ ਜੋੜ ੧੨੪੬੦੦੦ | ਦੁਆਪੁਰਿ ਜੁਗ ਕਾ ਜੋੜ ੮੬੪੦੦੦ | ਕਲਿਜੁਗ ਕਾ ਜੋੜ; ੪੩੨੦੦੦ਚਹੁ ਜੁਗਾਂ ਕਾ ਜੋੜ ੪੩੦੨੦੦੦ | ਜੁਗਾਵਲੀ ਕਾ ਜੋੜ। ਝੰਡੇਬਾਜ਼ੀ ਸਹਜਿਵਾਣਿ ਕੀ ਮਰਜਾਦਾ | ਸੰਜਮਵਾਣਿ ਕੀ ਮਿਰਜਾਦਾ। ਅਤੀਤਿਵਾਣਿ ਕੀ ਮਿਰਜਾਦਾ। ਸਤਜੁਗ ਕੀ ਮਿਰਜਾਦਾ। ਤੇਤੇ ਜੁਗ ਕੀ ਮਿਰਜਾਦਾ। ਦੁਆਪੁਰਿ ਜੁਗ ਕੀ ਮਿਰਜਾਦਾ | ਕਲਜੁਗ ਕੀ ਮਿਰਜਾਦਾ। ਵਾਹਿਗੁਰੂ ਕੀ ਮਿਹਨਤ ਹੋਇ ਪਹੁਤੀ ਆਦਿ ਬਿਸਆਰ ਦੇਸ ਕੇ ਨਗਰ ਛਠਘਾਟ ਕੇ।
ਅੰਤਕਾ ੨.
(ਸਾਖੀ ੩੬ ਵਿਚੋਂ)
ਹਾਜਰਾ ਕੁ ਮਿਹਰ ਹੈ। ਬੇ ਹਾਜਰਾ ਕਉ ਬੇ ਮਿਹਰ ਹੈ॥ਈਮਾਨੁ ਦੋਸਤ ਹੈ॥ ਬੇਈਮਾਨੁ ਕਾਫਰੁ ਹੈ॥ਤਿਕਬਰੁ ਕਹਰੁ ਹੈ॥ ਗੁਸਾ ਹਰਾਮੁ ਹੈ॥ਨਫਲੂ ਸ਼ੈਤਾਨੁ ਹੈ॥ ਗੁਮਾਨੁ ਕੁਫਰੁ ਹੈ॥ ਪਸਗੋਬਤਿ*ਕਾ ਮੁਹੁ ਕਾਲਾ ਹੈ।ਬੇਈਮਾਨੁ ਨਾਪਾਕੁ ਹੈ॥ ਮੋਮ ਦਿਲ ਪਾਕ ਹੈ॥ ਇਲੁਮੁ ਹਲੀਮੀ ਹੈ॥ ਬੇ ਹਿਰਸ ਅਉਲੀਆ ਹੈ। ਬੇ ਦਿਆਨਤਿ ਨ ਸੁ ਖਰੂ ਹੈ॥ ਅਕਿਰਤਘਣ ਜ਼ਰਦਰੂ ਹੈ॥ ਸਚੁ ਭਿਸਤੁ ਹੈ॥ ਦਰੋਗੁ ਦੋਜਕੁ ਹੈ॥ ਹਲੀਮੀ ਹਲੂਫੇ ਹੈ॥ ਜੋਰੁ ਜੁਲਮ ਹੈ॥ ਇਨਸਾਫੁ ਮੁਸਾਫ ਹੈ॥ ਸਿਫਤਿ ਵੁਜੂ ਹੈ॥ ਬਾਂਗ ਬਲੇਕ ਹੈ। ਚੋਰੀ ਲਾਲਚ ਹੈ।ਜਾਰੀ ਪਲੀਤੀ ਹੈ॥ ਫਕੀਰੀ ਸਬੂਰੀ ਹੈ।ਨਾ ਮਬੂਰੀ ਮਕਰੁ ਹੈ॥ਰਾਹੁ ਪੀਰਾ ਹੈ॥ਬੇ ਰਾਹੁ ਬੇਪੀਰਾ ਹੈ॥
*ਕੰਡ ਪਿਛੇ ਚੁਗਲੀ ਮਾਰਨੀ। ਨਿੰੰਦਾ ਕਰਨੀ। ਇਥੇ ਹਾ: ਵਾ: ਨੁ: ਵਿਚ ਇਹ ਪਾਠ ਵਧ ਹੈ-ਹਿਰਸ ਬੇ ਸਬਰ ਹੈ।
[ਸਫ਼ਾ ੧੩੫ ਦੀ ਬਾਕੀ ਟੂਕ]
ਵਲੋਂ ਲਿਖਦਾ ਹੈ ਕਲਿਜੁਗ ੪੭੩੫ ਬਰਸ ਬੀਤਿਆ ਹੈ। ਸੋ ਹੁਣ ਸੰਮਤ ਹੈ ੧੯੮੩ ਇਸ ਵਿਚੋਂ ਕੱਢੇ ੨੯੧ ੧੬੯੨ ਸੰਮਤ ਸੀ ੨੯੧ ਵਰਹੇ ਪਹਿਲੋਂ। ਇਹ ਸੰਮਤ ਬਿਕ੍ਰਮੀ ਨਿਕਲਿਆ ਜਨਮ ਸਾਖੀ ਦੇ ਲਿਖਣ ਦਾ, ਅਰਥਾਤ ' ੧੬੯੨ ਬਿ:। ਇਹ ਸਮਾਂ ਛੇਵੇਂ ਸਤਿਗੁਰਾਂ ਦੇ ਵੇਲੇ ਦਾ ਹੈ। ਛੇਵੇਂ ਸਤਿਗੁਰਾਂ ਦੇ ਜੋਤੀ ਜੋਤ ਸਮਾਉਣ ਦਾ ਸੰਮਤ ੧੬੬੫ ਬਿਕ੍ਰਮੀ ਹੈ।