ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੩੮)

ਸੁਰਤਿ ਕੀ ਪਾਵੈ ਗੰਠਿ॥ ਤੀਰਥ ਪਰਸੈ ਤ੍ਰੈ ਸੈ ਸੰਠਿ॥ ਜਿਨਿ ਇਹੁ ਮੈਲੁ
ਮਨੈ ਕੀ ਖੋਈ॥ ਨਾਨਕੁ ਕਹੈ ਉਦਾਸੀ ਸੋਈ॥ ਦੇਹੀ ਅੰਤਰਿ ਅਠਿਸਠਿ ਹਰ
ਅਉਘਟ ਘਾਟ ਬਿਖਮ ਹੈ ਵਾਟ॥ ਐਸਾ ਮਾਰਗੁ ਸਤਿਗੁਰੂ ਬਤਾਇਆ॥
ਦਹਦਿਸ ਦੇਖਿ ਸਹਜਿ ਘਰਿ ਆਇਆ॥ ਅਠਸਠਿ ਗੰਠੀ ਖੋਲੈ ਕੋਈ॥
ਨਾਨਕ ਕਹੈ ਉਦਾਸੀ ਸੋਈ॥ ਕਹਾ ਸੁ ਦਇਆਲ ਗਗਨ ਕਾ ਭਵਣੁ॥
ਅਹਿਨਿਸਿ ਸਦਾ ਮਨਾਏ ਸਉਣੁ॥ ਐਸਾ ਸੂਰਾ ਪੂਰਾ ਕਉਣੁ॥ ਬੰਧੈ ਬਸੰਤਰੁ
ਪਾਣੀ ਪਉਣੁ॥ ਜਿਨਿ ਇਹ ਗਗਨ ਮੰਡਲ ਕੀ ਗਊਆ ਚੋਈ॥ ਨਾਨਕੁ ਕਹੈ
ਉਦਾਸੀ ਸੋਈ॥ ਪ੍ਰਿਥਮੈ ਪੁਰਬ ਕਉ ਦ੍ਰਿਸਟਿ ਧਰੈ॥ ਦੁਤੀਆ ਦਖਣ ਕਉ
ਗਉਣੁ ਕਰੈ॥ ਦੁਖਣ ਤੇ ਜਬ ਪਛਮ ਜਾਇ॥ਤਾ ਹਰਿ ਪਟਣ ਕੀ ਸੋਝੀ ਪਾਇ॥
ਪਛਮ ਤੇ ਜੋ ਚੜੈ ਸੁਮੇਰਿ॥ ਆਵੈ ਪਰਦਖਣ ਕੈ ਫੇਰਿ॥ ਸਪਤ ਪੁਰੀ ਊਪਰਿ
ਕਵਲਾਸਣੁ॥ ਤਹਾ ਪਾਰਬ੍ਰਹਮ ਕਾ ਆਸਣੁ॥ ਜਿਨਿ ਹੀਰੇ ਰਤਨੀ ਮਾਲਿ
ਪਰੋਈ॥ ਨਾਨਕੁ ਕਹੈ ਉਦਾਸੀ ਸੋਈ॥

ਅੰਕ ੨.

ਸਲੋਕੁ॥ ਗੁਰ ਕਾ ਭਗਤੁ ਇੰਦ੍ਰੀ ਕਾ ਜਤੀ।ਹਿਰਦੇ ਕਾ ਮੁਕਤਾ ਮੁਖ ਕਾ ਸਤੀ॥
ਦ੍ਰਿਸਟਿ ਦਇਆਲੁ ਕਰਿ ਦੇਖੈ ਦਾਨੁ॥ਜੋ ਘਟੁ ਨਿਵਿਆ ਸੋ ਨਿਵਿਆ ਜਾਨੁ॥
ਬਚਨਿ ਸਬਦ ਕਾ ਸਫਲ ਸੋ ਹੋਤਾ॥ਨਾਨਕ ਕਹੈ ਸੋਈ ਅਉਧੂਤਾ॥ ਚੰਚਲੁ ਚਾਇ
ਨ ਜਾਇ ਤਮਾਸੈ॥ ਜੂਐ ਜਾਇ ਨ ਖੇਲੈ ਪਾਸੈ॥ ਮੰਦੈ ਚੰਗੈ ਚਿਤੁ ਨ ਲਾਵੈ॥
ਗੁਰ ਕਾ ਦੀਆ ਅੰਗਿ ਹੰਢਾਵੈ॥ਪਰ ਘਰਿ ਜਾਇ ਨ ਕੀਚੈ ਕਥਾ॥ਐਸੀ ਸਤਿ
ਗੁਰੂ ਕੇਰੀ ਨਥਾ॥ ਗੁਰ ਕੀ ਸਿਖ ਸੁਣ ਰੇ ਪੂਤਾ॥ ਨਾਨਕੁ ਕਹੈ ਸੋਈ ਅਉ
ਧੂਤਾ॥੧॥ ਗਗਨੰਤਰਿ ਕਉ ਭਉਰ ਉਡਾਵੈ॥ ਅਹਿਨਿਸਿ ਡੋਰੀਗੁਤੀ ਲਾਵੈ॥
ਪਰਚਾ ਹੋਇ ਤਾ ਫਿਰਿ ਘਰਿ ਆਵੈ।ਇਨ ਬਿਧਿ ਜੋਗੀ ਕਮਾਵੈ ਜੋਗੁ॥ਆਏ
ਹਰਖੁ ਨ ਗਏ ਸੋਗੁ ਸੰਜਮੁ ਰਹੈ ਨ ਬਿਨਸੈ ਸੁਤਾ ਨਾਨਕ ਕਹੈ ਸੋਈ ਅਉਧੂਤਾ॥
੧॥ਅਸਰਾ ਨਦੀ ਉਪਠੀ ਤਰੈ॥ ਅਹਿਨਿਸਿ ਸਦਾ ਸਬਦੁ ਲਿਵਿਧਰੈ॥ ਉਲਟੈ
ਕਵਲੁ ਪਲਟੇ ਪਉਣੁ॥ ਏਉ ਨਿਵਾਰੈ ਆਵਾਗਉਣੁ॥ ਮਨਿ ਪਉਣੁ ਕਉ ਰਾਖੈ
ਬੰਧਿ॥ਲਹੈ ਤ੍ਰਿਬੇਣੀ ਤ੍ਰਿਕੁਟੀ ਸੰਧਿ॥ਅਪਨੇ ਵਸਿ ਕਰਿ ਰਾਖੈਦੂਤਾ॥ ਨਾਨਕੁ
ਸੋਈ ਅਉਧੂਤਾ॥

ਅੰਕ ੩.

ਸਲੋਕੁ,ਆਸਣੁ ਸਾਧਿ ਨਿਰਲਮ ਰਹੈ॥ਪੰਚ ਤਤੁ ਨਿਗਾਹੁ ਕਰਿਗਹੇA॥ ਥੋੜੀ


ਹਾ: ਵਾ: ਨੁਸਖੇ ਵਿਚ ਪਾਠ ‘ਗੁੱਡੀ ਹੈ।

“ਤ ਦੀ ਥਾਂ ਹਾਂ: : ਨੁਸਖੁ ਵਿਚ ਪਾਠ “ਧਰੈ ਹੈ 1 ਹਾ: ਵਾ: ਨੁ: ਵਿਚ ਪਾਠ ‘ਨਿਰਾਲਮ ਹੈ ਜੋ ਸੁਧ ਪ੍ਰਤੀਤ ਹੁੰਦਾ ਹੈ। Aਹਾ: ਵਾਂ: ਨੁਸਖੇ ਵਿਚ ਪਾਠ ‘ਗਹੈ? ਹੈ ਜੋ ਸੁਧ ਪ੍ਰਤੀਤ ਹੁੰਦਾ ਹੈ।