ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/49

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੩ ) ਮੁ ਡਿ ਮੁਡਾਇਐ ਜੋਗੁ ਨ ਕੀ ਵਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੧॥ ਗਲੀ ਜੋਗੁ ਨ ਹੋਈ ॥ ਏਕ ਦਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ ॥੧॥ ਰਹਾਉ॥ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ ॥ ਜੋਗੁ ਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥਿ ਨਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੨॥ ਸਤਿਗੁਰੁ ਭੇਟੈ ਤਾ ਸਹਸਾ ਤੂਟੈ ਧਾਵਤੁ ਵਰਜਿ ਰਹਾਈਐ ॥ ਨਿਝਰੁ ਝਰੈ ਸਹਜ ਧੁਨਿ ਲਾਗੈ ਘਰ ਹੀ ਪਰਚਾ ਪਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੩॥ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ ॥ ਵਾਜੇ ਬਾਝਹੁ ਸਿੰ ਵਾਜੈ ਤਉ ਨਿਰਭਉ ਪਦੁ ਪਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਤਉ ਪਾਈਐ ॥੪॥੧॥੮॥ ਤਬਿ ਸਿਧਾ “ਆਦੇਸੁ ਆਦੇਸੁ ਕੀਤਾ, ਜੋ ਇਹੁ ਕੋਈ ਮਹਾਂ ਪੁਰਖੁ ਹੈ, ਜਿਸਕੇ ਬੈਠਣੇ ਸਾਥਿ ਬਤੁ ਹਰਿਆ ਹੋਆ ਭੰਡਾਰੇ । ਤਬਿ ਗੁਰੂ ਬਾਬਾ ਓਬਹੁ ਰਵਿਦਾ ਰਹਿਆ . . . 120 miles ease ੧੯. ਵਣਜਾਰਿਆਂ ਦੇ ਟਾਂਡੇ, FW , matha ਇਕਤੁ ਟਾਂਡੇ* ਆਇ ਨਿਕਲੇ ਵਣਜਾਰਿਆਂ , ਤਬਿ ਨਾਇਕ ਕੇ ਬਾਰਿ ਆਇ ਬੈਠੇ। ਉਸਦੇ ਘਰਿ ਪੜੁ ਹੋਆ ਥਾ, ਅਤੇ ਲੋਕ ਬਹੁਤ ਮੁਬਾਰਖੀ ਦੇਵਣਿ ਆਵਨਿ, ਕੋਈ ਆਇ ਅਲf ਪਾਵੇ, ਕੋਈ ਲਖ ਅਸੀਸਾ ਦੇਵੇ । ਤਬ ਮਰਦਾਨਾ ਬੈਠਾ ਤਮਾਸਾ ਦੇਖੈ । ਜਾ ਲਹੁੜਾ ਦਿਨ ਹੋਇਆ, ਤਾਂ ਓਹੁ ਉਠਿ ਗਇਆ ਘਰਿ, ਖਬਰਿ ਲੀਤੀਆ ਨਹੀ । ਤਬਿ ਮਰਦਾਨੇ ਨੂੰ ਭੁਖ ਲਗੀ ਖਰੀ ਬਹੁਤ+, ਆਖਿਓਸੁ, ਜੀਵੇ ਪਾਤਸਾਹਾ ! ਇਸ ਤਾਂ ਅਸਾਡੀ ਖਬਰਿ ਕਿਛੁ ਨਾ ਲਈ, ਏਸ ਦੇ ਘਰਿ ਅਜੁ ਪੂਤ ਹੋਆ ਹੈ, ਆਪਣੀ ਹੁਇ ਹਵਾਇ ਨਾਲਿ ਉਠਿ ਗਇਆ | ਪਰੁ ਜੀ ! ਜੇ ਮੈਨੂੰ ਹੁਕਮੁ ਹੋਵੈ ਤਾ ਇਸਦੇ ਘਰਿ ਜਾਵਾਂ। ਇਹ ਪੁਤ ਦੀ ਵਧਾਈ ਮੰਗਤਿਆਂ ਲੋਕਾਂ ਨੂੰ ਦੇਂਦਾ ਹੈ, ਕੁਛ ਮੈਂ ਭੀ ਲੈ ਆਵਾਂ । ਤਬਿ ਬਾਬਾ ਹਸਿਆ, ਆਖਿਓਸੁ, “ਮਰਦਾਨਿਆ ! ਇਸਦੇ ਘਰਿ ਪਤ ਨਾਹੀਂ ਹੋਆ, ਇਸਦੇ ਘਰਿ ਏਕੁ ਕਰਜਾਈ ਆਇਆ ਹੈ । ਚੁਪਾਤਾ ਰਹੁ ਰਾਤਿ ਰਹੇਗਾ, ਭਲਕੇ ਉਠਿ ਜਾਵੇਗਾ | ਪਰੁ ਤੇਰੇ & ਮਨਿ ਆਈ ਹੈ, ਤਾਂ ਜਾਹਿ | ਪਰੁ ਅਸੀਸ ਦੇਹੀਈ ਨਾਹੀ, ਚੁਪਾਤਾ ਜਾਇ ਖੜਾ ਹੋਉ । ਤਾਂ ਮਰਦਾਨੇ ਆਖਿਆ, “ਭਲਾ ਹੋਵੈ ਜੀ, ਜਾਇ ਦੇਖਾਂ । ਤਬ ਮਰਦਾਨਾ *ਪਾਠਾਂਤ ਟਾਂਡੇ ਦੀ ਥਾਂ 'ਡੇਰਹੈ । ਗੁਲਾਲੀ ਦੀ ਕਿਸਮ ਦੀ ਸ਼ੈ । ਖਰੀ ਬਹੁਤ ਪਾਠ ਹਾਬਾਨ ਵਿਚ ਨਹੀਂ ਹੈ। A'ਚੁਪਾਤਾ ਰਹੁ’ ਦੀ ਥਾਂ ਪਾਠਾਂ ਹੈ-ਚਾਰ ਪਹਰ’ । Digided as an ac art på Žogen Digitted by Panjab Digital Library | www.panjabdigilib.org