ਤਬ ਬਾਬੇ ਆਖਿਆ : ‘ਪਿਤਾ ਜੀ ! ਮਾਤਾ ਜੀ ! ਓਹੁ ਬਿਧਾਤਾ ਪੁਰਖੁ ਹੈ, ਓਹੁ ਭੁਲਣੈ ਵਿਚਿ ਨਹੀਂ। ਜੇ ਓਸਿ ਸੰਜੋਗ ਕੀਤਾ ਹੈ, ਸੋ ਭਲਾ ਕੀਤਾ ਹੈ'। ਤਾਂ ਮਾਤਾ ਆਖਿਆ : ‘ਬੱਚਾ ! ਤੂ ਉਠਿ ਚਾਲੁ, ਅਵਾਈਆ ਛੋਡੁ, ਫਿਰਿ ਕਿਆ ਸੰਜੋਗ ਬਣੈਗਾ, ੧॥ ਸਬਦ॥ ਜਿਤੁ ਫਿਰਿ ਮਿਲਹਿਗਾ'। ਤਾਂ ਬਾਬੇ ਸ਼ਬਦ ਕੀਤਾ ਰਾਗੁ ਮਾਰੂ ਮਃ ਪਿਛਹੁ ਰਾਤੀ ਸਦੜਾ ਨਾਮੁ ਖਸਮ ਕਾ ਖੇਮੇ हड् ਸਰਾਇਚੇ ਦਿਸਨਿ ਰਥ ਲੇਹਿ ॥ ਪੀੜੇ ॥ ਜਿਨੀ ਤੇਰਾ ਨਾਮੁ ਧਿਆਇਆ ਤਿਨ ਕਉ ਸਦਿ ਮਿਲੇ ॥੧॥ ਬਾਬਾ ਮੈ ਕਰਮਹੀਣ ਕੂੜਿਆਰ ॥ ਨਾਮੁ ਨ ਪਾਇਆ ਤੇਰਾ ਅੰਧਾ ਭਰਮਿ ਭੂਲਾ ਮਨੁ ਮੇਰਾ॥੧॥ਰਹਾਉ॥ ਲਿਖੇ ਮਾਇ ॥ ਸਾਦ ਕੀਤੇ ਦੁਖ ਪਰਫੁੜੇ ਪੂਰਬਿ ਸੁਖ ਥੋੜੇ ਦੁਖ ਅਗਲੇ ਦੂਖੇ ਦੂਖਿ ਵਿਹਾਇ ॥੨॥ ਵਿਛੁੜਿਆ ਕਾ ਕਿਆ ਵੀਛੁੜੈ ਮਿਲਿਆ ਕਾ ਕਿਆ ਮੇਲੁ॥ ਸਾਹਿਬੁ ਸੋ ਸਾਲਾਹੀਐ ਜਿਨਿ ਕਰਿ ਦੇਖਿਆ ਖੇਲੁ॥ ੩॥ ਸੰਜੋਗੀ ਮੇਲਾਵੜਾ ਇਨਿ ਤਨਿ ਕੀਤੇ ਭੋਗ ॥ ਵਿਜੋਗੀ ਮਿਲਿ ਵਿਛੁੜੇ ਨਾਨਕ ਭੀ ਸੰਜੋਗ ॥੪॥੧॥ (ਪੰਨਾ ੯੮੯) ਤਬ ਬਾਬੇ ਆਖਿਆ : ਬਾਬਾ ਜੀ ! ਮਾਤਾ ਜੀ ! ਅਸੀਂ ਜੋ ਆਏ ਹਾਂ, ਜੋ ਕਹਿਆ ਥਾ ਆਵਹਿਂਗੇ, ਪਰ ਤੁਸੀਂ ਹੁਣਿ ਆਗਿਆ ਮੰਨਿ ਲੈਹੁ॥ ਅਸੀਂ ਅਜੇ ਉਦਾਸ ਹਾਂ'। ਤਬ ਮਾਤਾ ਕਹਿਆ : ‘ਬੇਟਾ ! ਮੇਰੇ ਮਨਿ ਸੰਤੋਖੁ ਕਿਉ ਕਰਿ ਹੋਵੈਗਾ, ਜੋ ਤੂ ਬਹੁਤੀ ਵਰ੍ਹੀ ਉਦਾਸੀ ਕਰਿਕੇ ਆਇਆ ਹੈਂ' ਤਬਿ ਬਾਬੇ ਕਹਿਆ : ‘ਮਾਤਾ ! ਤੂ ਬਚਨ ਮੰਨੁ, ਤੈਨੂੰ ਸੰਤੋਖ ਆਵੇਗਾ'। ਤਾਂ ਮਾਤਾ ਚੁਪ ਕਰਿ ਰਹੀ। 32. ਸ਼ੇਖ ਬ੍ਰਹਮ ਨਾਲ ਗੋਸ਼ਟ ਤਬ ਸ੍ਰੀ ਗੁਰੂ ਬਾਬਾ ਉਥਹੁ ਚਲਿਆ। ਰਾਵੀ ਚਨਾਉ ਦੇਖਿ ਕਰਿ ਉਜਾੜਿ ਉਜਾੜਿ ਪੈ ਚਲਿਆ, ਪਟਣ ਦੇਸ ਵਿਚਿ ਆਇ ਨਿਕਲਿਆ। ਪਟਣ ਤੇ ਕੋਸ ਤਿਨਿ 1. 'ਕਹਿਆ' ਦਾ 'ਅ' ਵਲੈਤ ਵਾਲੇ ਨੁਸਖ਼ੇ ਵਿਚ ਨਹੀਂ ਹੈ, ਹਾ: ਬਾ: ਨੁ: ਵਿਚ ਹੈ। ਸੋ ਦਾ ਵਲੈਤ ਵਾਲੀ ਸਾਖੀ ਦੇ ਲਿਖਾਰੀ ਦੀ ਭੁੱਲ ਜਾਪਦੀ ਹੈ। 2. ਅਜੇ' ਪਾਠ ਹਾਫ਼ਜ਼ਾਬਾਦੀ ਨੁਸਖ਼ੇ ਦਾ ਹੈ। 3. ਹਾ: ਬਾ: ਨੁਸਖ਼ੇ ਦਾ ਪਾਠ ਹੈ 'ਬਾਹਰੀ ਵਰ੍ਹ (86) ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ 1
ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/84
ਦਿੱਖ