ਕਹਿਆ : “ਜੀ, ਹਿਕੋ ਸਾਹਿਬੁ ਹਿਕਾ ਹਦਿ। ਹਿਕੋ ਸੇਵਿ ਤੇ ਦੂਜਾ ਰਦਿ ਸਲੋਕ॥ ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ॥ 2 ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ ॥ ਜਬ ਇਹੁ ਸਲੋਕੁ ਬਾਬੇ ਦਿਤਾ, ਤਬ ਪੀਰੂ ਪੁੱਛਣਾ ਕੀਤਾ :- ਫਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ॥ ਜਿਨ੍ਹੀ ਵੇਸੀ ਸਹੁ ਮਿਲੈ ਸੇਈ ਵੇਸ ਕਰੇਉ॥੧੦੩॥ ਤਬ ਫਿਰਿ ਗੁਰੂ ਬਾਬੇ ਜਬਾਬੁ ਦਿਤਾ :- ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇਇ॥ (ਪੰਨਾ ੫੦੯) (ਪੰਨਾ ੧੩੮੩) ਨਾਨਕ ਘਰ ਹੀ ਬੈਠਿਆ ਸਹੁ ਮਿਲੈ ਜੇ ਨੀਅਤਿ ਰਾਸਿ ਕਰੇਇ॥੧੦੪॥ (ਪੰਨਾ ੧੩੮੩) ਘਰ ਹੀ ਮੁੰਧਿ ਵਿਦੇਸਿ ਪਿਰੁ ਨਿਤ ਝੂਰੇ ਸੰਮ੍ਹਾਲੇ ॥ ਮਿਲਦਿਆ ਢਿਲ ਨ ਹੋਵਈ ਜੇ ਨੀਅਤਿ ਰਾਸਿ ਕਰੇ ॥੧॥ 1. ਜਾ ਏਹੁ ਜਬਾਬੁ ਬਾਬੇ ਦਿਤਾ ਤਾਂ ਪੀਰ ਪੁਛਣਾ ਕੀਤਾ :- ਫਰੀਦਾ ਨੰਢੀ ਕੰਤੁ ਨ ਰਾਵਿਓ ਵਡੀ ਥੀ ਮੁਈਆਸੁ ॥ ਧਨ ਕੂਕੇਂਦੀ ਗੋਰ ਮੇਂ ਤੈ ਸਹ ਨਾ ਮਿਲੀਆਸੁ ॥੫੪॥ ਤਾਂ (ਪੰਨਾ ੫੯੪) (ਸਲੋਕ ਫਰੀਦ- ਪੰਨਾ ੧੩੮੦) ਜਵਾਬ ਤਾਂ ਗੁਰੂ ਜੀ ਦੇ ਚੁਕੇ ਹਨ ਹਿਕੋ ਸਾਹਿਬੁ ਹਿਕਾ ਹਦ, ਹਿਕੋ ਸੇਵ ਤੇ ਦੂਜਾ ਰਦਾ। ਕਿਸੇ ਉਤਾਰਾ ਕਰਨ ਵਾਲੇ ਨੇ ਆਪ ਆਪਣੀ ਯਾਦੋਂ ਅਗਲਾ ਸਲੋਕ ਪਾ ਦਿੱਤਾ ਜੋ ਮ: ੩ ਦਾ ਹੈ। 2. ਇਹ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਤੀਸਰੀ ਪਾਤਸ਼ਾਹੀ ਦਾ ਗੂਜਰੀ ਦੀ ਵਾਰ ਵਿਚ ਹੈ। ਲਿਖਾਰੀ ਦੀ ਭੁੱਲ ਹੈ ਏਥੇ ਦੇਣਾ। 3. ਜਾਪਦਾ ਹੈ ਕਿ ਗੁਰੂ ਜੀ ਦਾ ਉੱਤਰ ਤਾਂ ਅਗਲਾ ਸਲੋਕ ਘਰਿ ਹੀ ਮੁੰਧੇ ਵਾਲਾ ਹੈ ਜੋ ਮਹਲਾ ੧ ਦਾ ਹੈ, ਪਰ ਕਰਤਾ ਜੀ ਨੇ ਯਾਂ ਕਿਸੇ ਲਿਖਾਰੀ ਨੇ ‘ਕਾਇ ਪਟੋਲਾ, ਤੀਸਰੀ ਪਾਤਸ਼ਾਹੀ ਦਾ ਸਲੋਕ ਜ਼ੁਬਾਨੀ ਯਾਦ ਤੋਂ ਵਾਧੂ ਲਿਖ ਦਿੱਤਾ ਹੈ। ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ (89)
ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/87
ਦਿੱਖ