ਪੰਨਾ:ਪੁਰਾਤਮ ਜਨਾਮਸਾਥੀ ਗੁਰੂ ਨਾਨਕ ਦੇਵ ਜੀ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੦੨ ) ਹਮਾਰੇ ਬਰਤ ਹੈ । ਤਬ ਰਾਜੇ ਆਖਿਆ 'ਜੀ ਅਸਾਡਾ ਭਲਾ ਕਿਉਂ ਕਰਿ ਹੋ, ਤਬ ਗੁਰੁ ਆਖਿਆ 'ਜੋ ਮਨੁਛ ਕਾ ਮਾਸੁ ਹੋਵੈ, ਤਾਂ ਅਹਾਰੁ ਕਰ 13ਬ ਸਿਵਨਾਭਿ ਆਖਿਆ 'ਜੀ ਤੇਰਾ ਸਦਕਾ ਆਦਮੀ ਭੀ ਬਹੁਤ ਹੈਨਿ । ਤਬ ਹਰ ਆਖਿਆ “ਹੋ ਰਾਜਾ ! ਓਹ ਆਦਮੀ ਹੋਵੈ ਜੋ ਰਾਜੇ ਦੇ ਘਰਿ ਪੜੁ ਹੋਵੈ । ਰਾਜਕੰਇਰ ਹੋਵੇ, ਅਤੇ ਬਾਰਹ ਬਰਸਾਂ ਦਾ ਹੋਵੇ, ਓਸਦਾ ਮਾਸੁ ਅਹਾਰ ਕny), ਤਬ ਰਾਜਾ ਅਤੇ ਰਾਣੀ ਚਿੰਤਾਵਾਨ ਹੋਏ । ਤ ਬ ਰਾਜੇ ਆਖਿਆ,"ਹੋ ਪਰਮੇਸਰ ਜੇ ਕਿਸੇ ਰਾਜੇ ਦੇ ਘਰਿ ਪੜੁ ਹੈ ?? ਤਾਂ ਰਾਣੀ ਕਹਿਆ, “ਤੇਰੇ ਕਹੇ ਸਿਉ 8: ਕਰਿ ਦੇਵੇਗਾ, ਜਬ ਉਸ ਸਾਥਿ ਜੁਧ ਕੀਚੇ, ਜਬ ਓਹੁ ਜੀਤੀਐ, ਤਾਂ ਪਤ ਹੋ ਅਤੇ ਇਥੇ ਹੁਣਿ ਚਾਹੀਐ ॥ ਤਬ ਰਾਣੀ ਆਖਿਆ “ਹੋ ਰਾਜਾ ! ਅਸਾਡੇ ਘਰਿ : ਇਕੋ ਪਤੁ ਹੈ, ਉਸ ਕੀ ਜਨਮੁਖੜੀ ਦੇਖੁ । ਤਬ ਜਨਮ ਪੜ੍ਹੀ ਦੇਖੀ, ਜਬ ਦੇਖ ਤਾਂ ਬਾਰਹ ਬਰਸਾਂ ਕਾ ਹੋਆ ਹੈ । ਤਬ ਰਾਜੇ ਕਹਿਆ ਬੇਟਾ ਤੇਰਾ ਸਰੀਰ ਗਰ ਕੇ ਕੰਮਿ ਆਂਵਦਾ ਹੈ, ਤੇਰੀ ਕਿਆ ਮਨਸਾ ਹੈ ? ਤਾਂ ਲੜਕਾ ਬੋਲਿਆ fਪਤਾ ਹੈ। fਸ ਤੇ ਕਿਆ ਭਲਾ ਹੈ ? ਜੋ ਮੇਰਾ ਸਰੀਰ ਗੁਰੁ ਦੇ ਕੰਮ ਆਵੇ । ਤਬ ਹੋ ਆਖਿਆ 'ਜੋ ਇਸਨੁ ਸਤ ਦਿਨ ਵੀਵਾਹ ਕੀਤੇ ਹੋਏ ਹੈਨਿ, ਇਸਕੀ ਇਸਤੀ ਕੀ ਪਛੀ ਚਾਹੀਐ ॥ ਤਬ ਰਾਣੀ ਅਤੇ ਰਾਜਾ ਆਇ ਨਹੁ ਕੋ ਪਾਸਿ ਜਾਇ ਬੈਠੇ । ਤਬ ਰਾਜਾ ਬੋਲਿਆ, ਆਖਿਓਸੁ, 'ਬੇਟਾ!ਤੇਰੇ ਭਰਤੇ ਕਾ ਸਰੀਰੁ ਗੁਰੂ ਦੇ ਕੰਮ ਆਂਵਦਾ ਹੈ, ਤੇਰੀ ਕਿਆ ਰਜਾਇ ਹੈ ? ਤਬ ਓਹ ਲੜਕੀ ਬੋਲੀ, 'ਪਿਤਾ ਜੀ ! ਏਸ ਦਾ ਸਰੀਰੁ ਗੁਰੂ ਦੇ ਕੰਮਿ ਆਵੈ, ਅਤੇ ਮੇਰਾ ਰੰਡੇਪਾ ਗੁਰੂ ਉਪਰਿ ਹੋਵੈ, ਇਸਤੇ ਹੋਰ ਕਿਆ ਭਲਾ ਹੈ। ਤਬ ਚਾਰੇ ਗੁਰੂ ਪਾਸਿ ਆਇ ਖੜੇ ਹੋਏ । ਤਦ ਰਾਜਾ ਸਿਉਭੁ ਬੋਲਿਆ ਆਖਿਓਸੁ, “ਜੀ ! ਏਹ ਲੜਕਾ ਹਾਜਰੁ ਹੈ । ਤਬ ਬਾਬੇ ਆਖਿਆ, 'ਹੋ ਰਾਜਾ ! ਇਉਂ ਮੇਰੇ ਕੰਮਿ ਨਾਹੀ ਪਰੁ ਮਾਤਾ ਇਸਕੀ ਬਾਂਹ ਪਕੜੋ, ਅਤੇ ਇਸਤੀ ਇਸਕੈ ਪੈਰ ਪਕੜੋ ਅਤੈ ਤੂ ਹਥੈ ਛੁਰੀ ਲੰਕਰਿ ਜਬਹਿ ਕਰਹਿ, ਤਾ ਮੇਰੋ ਕੰਮ ਹੈ । ਤਬ ਰਾਜੈ ਸਿਉਭਿ ਗੁਰੁ ਕਾ ਹੁਕਮੁ ਮੰਨਿਆ | ਹਥਿ ਛੁਰੀ ਲੈਕਰਿ ਬੇਟਾ ਜਬਹਿ ਕੀਤਾ, ਰਿਨਿ ਕਰਿ ਆਣਿ ਆਗੈ ਰਾਖਿਆ। ਤਬ ਬਾਬਾ ਬੋਲਿਆ, 'ਹੋ ਰਾਜਾ ! ਤੁਸੀ fਨੇ ਅਖੀ ਮੀਟਿ ਕਰਿ ਵਾਹਿਗੁਰੂ ਆਖਿ ਕਰਿ ਮੁਹਿ ਪਾਵਹੁ । ਤਬ ਰਾਜਾ ਅਤੇ ਰਾਣੀ, ਅਤੇ ਰਾਜੇ ਕੀ ਨਹੀ ਤਿਹਾਂ ਅਖੀ ਮੀਟੀਆਂ ਵਾਹਿਗੁਰੂ ਕਰਕੇ ਜਾਂ ਮੁਹਿ ਪਾਇਆ, ਤਾਂ ਚਾਰੇ ਬੈਠੇ ਹੈਨ । ਪਰ ਜਾਂ ਅਖੀ ਖੋਲਨ ਤਾਂ ਗੁਰੂ ਬਾਬਾ *ਕਰਿਕੇ' ਦੀ ਥਾਂ ਹਾ: ਵਾ: ਨ: ਵਿਚ ਪਾਠ ਹੈ 'ਕਹਿਕੇ) । ਇਸ ਵਾਰਤਾ ਦਾ ਭਾਵ ਖਿਆ ਹੈ। ਰਾਜੇ ਨੇ ਗੁਰੂ ਜੀ ਦੀ ਪਹਿਲਾ ਪ੍ਰੀਖਿਆ ਕੀਤੀ ਹੈ, ਮੋਹਨੀਆਂ ਤ੍ਰੀਮਤਾਂ ਘੱਲ ਕੇ । ਉਹ ਗੁਰੂ ਪ੍ਰੀਖੜਾ ਸੀ । ਹੁਣ ਬਾਕੀ ਟੁਕ ਦੇਖੋ ਪੰਨਾ ੧੦੩ ਦੇ ਹੇਠ