ਪੰਨਾ:ਪੁਰਾਤਮ ਜਨਾਮਸਾਥੀ ਗੁਰੂ ਨਾਨਕ ਦੇਵ ਜੀ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ਪ ) . ਜੋ ਮਸੁ ਦੀਵੇ ਕੀ ਅਰੁ ਕਾਗਦੁ ਸਣੀ ਕਾ ਅਰ ਕਲਮ ਕਾਨੇ ਕੀ ਅਰੁ ਮਨੁ ਲਿਖਣ ਹਾਰੁ ਅਰੁ ਲਿਖਿਆ ਜੋ ਕਿਆ ਲਿਖਿਆ ਮਾਇਆ ਕਾ ਜੰਜਾਲ ਲਿਖਿਆ। ਜਿਤ ਲਿਖਿਐ ਸਭੁ ਵਿਕਾਰੁ ਹੋਵਨਿ । ਓਹੁ ਜਿ ਲਿਖਣੁ ਸਭੁ ਸਚਿ ਕਾ ਹੈ ਸੋ ਐਸਾ ਹੈ। ਜੋ ਮਾਇਆ ਕਾ ਮੋਹੁ ਜਾਲਿ ਕਹਿ ਮਸੁ ਕਹੀਐ ਅਰੁ ਤਪਸਿਆ ਕੀ ਕਰੀਐ ॥ ਅਰੁ ਜੋ ਕਛੁ ਇਛਿਆ ਅੰਤੁ ਕਛੁ ਭਉ ਹੈ ਤਿਸ ਕਲਮ ਕਹੀਐ | ਅਰਿ ਚਿਤੁ ਲਿਖਣਹਾਰ ਕਰਹੁ ਅਰੁ ਲਿਖੀਐ ਸੋ ਕਿਆ ਲਿਖੀਐ । *ਪਰਮੇਸਰ ਕਾ ਨਾਮੁ ਲਿਖੀਐ, ਮਲਾਹ ਲਿਖੀਐ, ਜਿਤ ਲਿਖੇ ਸਭ ਵਿਕਾਰ ਮਿਟਿ ਜਾਹਿ | ਬੇਅੰਤ ਸੋ Mਖੇ ਜਿਤ ਲਿਖੇਤਨਮੁਖੀ ਹੋਇ॥ਤਿਸਕਾ ਅੰਤੁ ਪਾਰਾਵਾਰੁਕਿਛੁ ਪਾਯਾ ਨਹੀਂ ਜਾਤਾ ਉ ਹੋ ਪੰਡਤ! ਜੇ ਇਹ ਲੇਖ ਪੜਿਆ ਹੈ ਤਾਂ ਪੜ ਅਰ ਮੁਝ ਕਉ ਭੀ ਪੜਾਇ॥ ਨਾ ਤਾਂ ਨਾ ਪੜਾਇ । ਸੁਣ ਹੋ ਪੰਡਿਤਾ ! ਜਹਾਂ ਇਹ ਤੇਰਾ ਜੀਉ ਜਾਵੇਗਾ,ਤਹਾਂ ਤੇਰੇ ਹੱਥ ਇਹ ਪੜਨਾ ਨੀਸਾਣ ਹੋਵੇਗਾ ਤੇਰੇ ਨਜੀਕ ਜਮ ਕਾਲ ਨ ਆਵੇਗਾ। ਤਬ ਉਨ ਪੰਡਤ ਕਹਿਆ ਏ ਨਾਨਕ ! ਇਹੁ ਬਾਤਾਂ ਤੋਂ ਕਿਸਤੇ ਪਾਈਆਂ ਹਨ ? ਪਰ ਸਣ ਹੋ ਨਾਨਕ ! ਏਹ ਜੋ ਪਰਮੇਸਰ ਕਾ ਨਾਮ ਲੇਤੇ ਹੈ ਤਿਨ ਕਉ 3) ਫਲ ਤੇ ਹੈ ? ਤਬ ਗੁਰੂ ਨਾਨਕ ਜੀ ਪਉੜੀ ਕਹੀ : ਜਿਥੇ ਮਿਲਹਿ ਵਡਿਆਈਆਂ। ਸਦ ਖੁਸ਼ੀਆਂ ਸਦ ਚਾਉ॥ਤਿਨ ਮੁਖਿ ਟਿਕ ਨਿਮ ਲਹਿ ਜਿਨ ਮਨਿ ਸਚਾ ਨਾਉ ॥ ਕਰਮਿ ਮਿਲੈ ਤਾ ਪਾਈਐ ਨਾਹੀ ਹਲੀ ਵਾਉ ਦੁਆਉ ॥੨॥ ਪਿ ਤਬ ਗੁਰੂ ਬਾਬੇ ਨਾਨਕ ਕਹਿਆ 'ਸੁਣ ਹੋ ਪੰਡਿਤਾ! ਜਹਾਂ ਏਹ ਤੇਰਾ ਜੀਉ ਜਾਵੇਗਾ ਤਹਾਂ ਇਸ ਪਰਮੇਸਰ ਸਿਮਰਣ ਕਾ ਏਹੁ ਪੁੰਨ ਹੋਵੇਗਾ ਜੋ ਸਦਾ ਸਦਾ ਖੁਸ਼ੀਆਂ ਨਿਤ ਨਿਤ ਅਨੰਦ ਮਹਾ ਮੰਗਲ ਨਿਧਾਨ ਪਰਾਪਤਿ ਹੋਵਹਿਗੇ | ਪਰੁ ਜਿਨਾਂ ਮਨਿ ਬਚ ਕਰਮਿ ਕਰਿਕੇ ਸਿਮਰਿਆ ਹੈ, ਅਰੁ ਉਪਾਇ ਕਰਿ ਕਰਿ ਗਲੀ ਪਰਮੇਸਰੁ ਲੀਆ ਨਹੀਂ ਜਾਤਾ” । ਤਬਿ ਓਹੁ ਪ ਕਿਤੁ ਹੈਂਹਾਨੁ ਹੋਇ ਰਹਿਆ,ਫਿਰਿ ਉਨਿ ਪੰਡਤੁ ਕਹਿਆ : ਏ ਨਾਨਕ ! ਏਹੁ ਜੋ ਪਰਮੇਸਰ ਕਾ ਨਾਮੁ ਲੇਤੇ ਹੈਂ, ਤਿਨ ਕਉ ਤਾਂ ਕੋਈ ਨਹੀਂ ਜਾਣ,ਉਨ ਕਉ ਤਾਂ ਰੋਟੀਆਂ ਭੀ ਨਾਹੀਂ ਜੁੜਿਆਵਤੀਆਂ ਅਰੁ ਇਕਿ ਜੋ ਪਾਤਸਾਹੀ ਕਰਦੇ ਹੈਨਿ, ਸੋ ਬੁਰਿਆਈਆਂ ਭੀ ਕਰਦੇ ਹੈਨਿ ਅਰੁ ਪਰਮੇਸਰੁ ਭੈ ਨਾਹੀ ਸਿਮਰਤੇ 1 ਕਰੁ ਦੇਖਾਂ ਓਨਿ ਕਵਨ ਪਾਪ ਕੀਤੇ ਹੈਨਿ ਜੋ ਪਾਤਸਾਹੀ ਕਰਹਿ ਅਰੁ ਪਰਮੇਸਰ ਤੇ ਭੀ ਨਾ ਰਹਿ ? ਤ ਬ ਫਿਰ ਗੁਰੂ ਨਾਨਕ 31ਮੀ ਪਉੜ ਕਹੀ : ਇਕਿ ਆਵਹਿ ਇਕਿ ਜਾਹਿ ਉਠਿ ਰਖੀਅਹਿ ਨਾਵ ਮਲਾਹ ॥ ਇਕ ਉਪਾਏ ਮੰਗਤੇ ਇਕ ਵੱਡੇ ਦਰਵਾਰ ॥ ਅਗੈ ਗਇਆ ਜਾਣੀਐ ਵਿਣੁ

  • ਇਥੋਂ ਅਗੇ ਵਲੈਤ ਵਾਲੀ ਪੋਖੀ ਦਾ ਪਾਠ ਚੱਲ ਪਿਆ।