ਪੰਨਾ:ਪੁਰਾਤਮ ਜਨਾਮਸਾਥੀ ਗੁਰੂ ਨਾਨਕ ਦੇਵ ਜੀ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

1 mW CW (੩੬) ਆਇਆ | ਆਂਵਦਿਆਂ ਆਂਵਦਿਆਂ ਇਕ ਲੰਉਤੀ ਸਾਥਿ ਅਟਕਿਆ , ਤ ਨਿਤਪਤਿ ਘਰਿ ਤੇ ਇਕਠੇ ਆਵਨਿ, ਤਾਂ ਉਹ ਜਾਵੇ ਲੋਲੀਖਾਨ*, ਅਤੇ 6 ਆਗੇ ਆਵਦਾ ਆਹਾ, ਸੋ ਆਵੇ ਗੁਰ ਪਰਮੇਸਰ ਕੀ ਸੇਵਾ ਕਰਣਿ । ਤਬਿ ਦੋ ਦਿਨਿ ਉਸ ਕਹਿਆ, “ਭਾਈ ਜੀ ! ਮਾਂ ਜਾਂਦਾ ਹਾਂ ਵਿਕਰਮ ਕਰਣਿ, ਅਤੇ ਜਾਂਦਾ ਹੈ ਸਾਧੂ ਦੀ ਸੇਵਾ ਕਰਨਿ ਅਜੂ ਤੇਰਾ ਅਤੇ ਮੇਰਾ ਕਰਾਰੁ ਹੈ, ਜੋ ਦੇਖ। 3 ਕਿਆ ਪਰਾਪਤਿ ਹੋਵੈ ਅਤੇ ਮੈਨੁ ਕਿਆ ਮਿਲੇਗਾ । ਤਬ ਉਹਨਾਂ ਇਕ ਟਿਕ ਮੁਕਰਰ ਕੀਤਾ ਤਾਂ ਆਖਿਓਨ,ਜੇ ਆਗੇ ਆਵਹਿ, ਤਾਂ ਈਹਾਂ ਆਇ ਬੈਠਣਾ ਅਤੇ ਜੇ ਮੈਂ ਆਵਾਂ, ਤਾਂ ਆਇ ਬੈਠਣਾ। ਆਜੁ ਇਕਠੇ ਹੋਇ ਕਰਿ ਚਲਣ’ | ਜਬਿ ਓਹੁ ਜਾਵੇ ਤਾਂ ਲੰਉਡੀ ਡੇਰੇ ਨਾਹੀ । ਤਬਿ ਉਹੁ ਦਲਗੀਰੁ ਹੋਇ ਕਰਿ ਉਠਿ ਆਇਆ | ਆਇ ਕਰਿ ਟਿਕਾਣੇ ਉਪਰਿ ਆਇ ਬੈਠਾ । ਫਿਰਿ ਨਾਲਿ ॥ ਧਰਤੀ ਖੋਦਣ । ਜੇ ਦੇਖੈ, ਤਾਂ ਇਕ ਮੁਹਰ ਹੈ।ਤਬ ਛੁਰੀ ਕਢਿ ਕਹਿ ਲਗਾ ਖੋਦਨਿ॥ ਜੇ ਦੇਖੈ ਤਾਂ ਕੋਲੇ ਹੈਨਿ ਮਤੁ ਭਰਿਆ ਹੋਆ। ਤਬਿਓਹੁ ਗੁਰੂ ਪਾਸੋ ਸਿਖੁ ਪੈਰੀ ਪੈਇਰਿ ਚਲਿਆ,ਤਾ ਦਰਿ ਤੇ ਬਾਹਰਿ ਕੰਡਾ ਚੁਭਿਓਸੁਤਾਂ ਕਪੜੇ ਸਾਥਿ ਪੈਰੁ ਬੰਨਿ ਕਰਿ ਆਇਆਇਕ ਜੁਤੀ ਚੜ੍ਹੀ,ਇਕੁ ਜੁਤੀ ਭੰਨਤਬਿ ਉਸਪੁਛਿਆ'ਭਾਈਜੀ!ਜੁ ਚੜਾਇ ਲੇਹਿ”ਤਬ ਓਸੁ ਕਹਿਆ, ਭਾਈ ਜੀ ! ਮੇਰੇ ਪੈਰਿ ਕੰਡਾ ਚੁਭਿਆ ਹੈ । ਤਬਿ ਉਸ ਕਹਿਆ, "ਭਾਈ ਜੀ ! ਅਜ ਮੈਂ ਪਾਈ ਮੁਹਰ, ਅਤੇ ਤੇਨੁ ਚੁਭਿਆ ਕੰਡਾ, ਏਹ ਬਾਤ ਪਛੀ ਚਾਹੀਐ ਜੋ ਤੁ ਜਾਵੇ ਗੁਰ ਕੀ ਸੇਵਾ ਕਰਿਨਿ, ਅਤੇ ਮੈਂ ਜਾਵਾਂ ਪਾਪ ਕਮਾਵਨਿ। ਤਬਿ ਦੋਵੇਂ ਆਏ,ਆਇ ਕਰਿ ਬੇਨਤੀ ਕੀਤੀ,ਹਕੀਕਤਿ ਆਖਿ ਸੁਣਾਈ।ਤਬਿ ਗੁਰੂ ਬੋਲਿਆ, ਚੁਪ ਕਰਿ ਰਹੁ, ਫੋਲੋ ਕਾਈ ਨਹੀਂ ਤਾਂ ਉਨ ਆਖਿਆ, “ਜੀ ਬਹਰੀ ਕ) ਹੈ। ਤਬਿ ਬਾਬਾ ਬੋਲਿਆ, ਆਖਿਓਸੁ, 'ਓਹੁ ਜੋ ਮਟੁ ਕੋਲਿਆਂ ਦਾ ਥਾ, ਸੋ ਸਭ ਮੁਹਰਾਂ ਥੀਆਂ | ਪਿਛਲੇ ਜਨਮ ਕਾ ਬੀਜਿਆ ਹੈ, ਇਕ ਮੁਹਰੁ ਸਾਧੁ ਕੇ ਹਬਿ ਦਿਤੀ ਥੀ, ਤਿਸਦਾ ਸਦਕਾ ਮਹਰਾਂ ਹੋਈਆਂ ਧੀਆਂ,ਪਰੁ ਜਿਉ ਜਿਉ ਵਿਕਰਮਾਂ ਨੂੰ ਦਉੜਿਆ, ਤਿਉ ਤਿਉ ਮੁਹਰਾ ਦੇ ਕੋਇਲੇ ਹੋਇਗੋ । ਅਤੇ ਤੇਰੇ ਲੇਖ ਸੂਲੀ ਥੀ, ਜਿਉ ਜਿਉ ਸੇਵ ਨ ਆਇਆ, ਤਿਉ ਤਿਉ ਸੁਣੀ ਘਟਿ ਗਈ । ਸਲੀ ਦਾ ਕੰਡਾ ਹੋਇਆ ਸੇਵਾ ਦਾ ਸਦਕਾ । ਤਬਿ ਉਇ ਉਠਿ ਪੈਰੀ ਪਏ, ਨਾਉ ਧਰੀਕ ਸਿੱਖ) ਹੋਏ,, ਗੁਰੁ ਗੁਰੁ ਲਾਗੇ ਜਪਣਿ । ਤਬਿ ਬਾਬਾ ਬੋਲਿਆ ਸਬਦ ਰਾਗੁ ਮਾਰੂ ਵਿਚਿ :

  • ਹਾ:ਬਾ: ਨੁਸਖੇ ਵਿਚ ਪਾਠ 'ਲੰਉਡੀ ਕੇ ਹੈ । ਤਬ.ਤੋਂ...ਆਖਿਓਨੁ ਤੱਕ ਹਾਬਾ: 5:ਵਿਚੋਂ ਹੈ। ਹਾਬਾ: ਨੁਸਖੇ ਵਿਚ ਪਾਠ ਹੈ ਏਥੇ ਹੀ ਬੈਠੇਗਾ।

Aਭਾਵ ਓਹੁ ਜੋ ਸਿਖ ਸੀ, ਭਲਾ ਪੁਰਖ | Bਫੋਲੋ ਕਾਈ ਨਾਹੀਂ ਪਾਠ, ਹਾਬਾ: ਨੁਸਖੇ ਦਾ ਹੈ। Cਪਾ:-ਜਾਹਰ ਸਿੱਖ ਪਾਠ ਹਾਬਾਨੁ:ਦਾਹੈ।