ਪੰਨਾ:ਪੁਰਾਤਮ ਜਨਾਮਸਾਥੀ ਗੁਰੂ ਨਾਨਕ ਦੇਵ ਜੀ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

5. ਜੀ ਓਹ ਪਰਸਾਦੁ ਆਮੀ ! ਓਹ ਵਖਤ ॥ (੮੪) ਬਾਬੇ ਤੇ ਜਾਵਾਂ* | ਤਾਂ ਆਇ ਪੈਰੀ ਪਇਆ, ਆਖਿਓਸੁ, “ਜੀ ਓਹ , ਮੈਨੂੰ ਮਿਲੈ, ਮੈਂ ਭੁੱਖਾ ਮੁਆ ਹ’ ਤਰ੍ਹਾਂ ਗੁਰੂ ਆਖਿਆ, “ਸੁਆਮੀ ! 6 ਗਇਆ ਪਰਸਾਦ ਕਾ, ਪਰੁ ਜਾਹਿ ਵਾਹਿਗੁਰੂ ਕਰਕੇ ਧਰਤੀ ਖੋਦ ਕੇ ਖਾਹਿ” । ਤਬ ਬਾਬਾ ਬੋਲਿਆ ਸਬਦੁ ਰਾਗੁ ਬਸੰਤ ਵਿਚ ਮਃ ੧ ॥ ਸੁਇਨੇ ਕਾ ਚਉਕਾ ਕੰਚਨ ਕੁਆਰ ॥ ਰੂਪ ਕੀਆ ਕਾਰਾ ਬਹੁਤ ਬਿਸਤਰ ਗੰਗਾ ਕਾ ਉਦਕ ਕਰਤੇ ਕੀ ਆਗll ਗਰੁੜਖਾਣਾ ਦੁਧ ਸਿਉਗਨਿ = ਰੋਮਨ ਲੇਖੈ ਕਬਹੁ ਨ ਪਾਇ ॥ ਜਾਮਿ ਨ ਭੀਜੈ ਸਾਚ ਨਾਇ ॥੧॥ ਰਹਾਉ ਦਸ ਅਠ ਲੀਖੇ ਹੋਵਹਿ ਪਾਸਿ ॥ ਚਾਰੇ ਬੇਦ ਮੁਖਾਗਰ ਪਾਠਿ॥ਪਰਬੀ ਨੂੰ ਵਰਨਾਂ ਕੀ ਦਾਤਿ॥ ਵਰਤ ਨੇਮ ਕਰੇ ਦਿਨ ਰਾਤਿ ||੨ ॥ ਕਾਜੀ ਮns ਹੋਵਹਿ ਸੇਖ ॥ ਜੋਗੀ ਜੰਗਮ ਭਗਵੇ ਭੇਖ ll ਕੋ ਗਿਰਹੀ ਕਰਮਾਂ ਕੀ ਸੰਗਿ ... ਬਿਨ ਬੜੇ ਸਭ ਖੜੀਅਸਿ ਬੰਧਿ ॥ ਜੇਤੇ ਜੀਅ ਲਿਖੀ ਸਿਰਿਕਾਰ॥ ਕਰਣੀ ਉਪਰਿ ਹੋਵਗਿ ਸਾਰ ॥ ਹੁਕਮੁ ਕਰਹਿ ਮੂਰਖ ਗਾਵਾਰ ॥ ਨਾਨਕ ਸਾਚੇ ਕੇ ਸਿਫਤਿ ਭੰਡਾਰ ॥੪॥੩॥ ੩੯. ਇਕ ਵੇਰਾਗੀ ਬਾਲਕ, ਤਬ ਏਕ ਦਿਨਿ ਗੁਰੁ ਕੀ ਆਗਿਆ ਹੋਈ, ਜੋ ਪਿਛਲੈ ਪਹਰਿ ਰਾਤਿ ਕਉ ਕੀਰਤਨ ਹੋਵੇ ਤਾਂ ਇਕੁ ਲੜਕੀ ਬਰਸਾ ਸਤਾਂ ਕਾ ਘਰ ਤੇ ਉਠਿ ਆਵੈ, ਆਇ ਗਰ ਜੀ ਕੇ ਪਿਛੇ ਖੜਾ ਹੋਵੈ ॥ ਜਬ ਆਰਤੀ ਕੀਰਤਿ ਹੋਵੇ, ਤਾਂ ਉਿਜਾਵੇ । ਤਬ ਬਾਬੇ ਇਕ ਦਿਨਿ ਕਹਿਆ 'ਅਜੁ ਏਹੁ ਲੜਕਾ ਪਕੜਿ ਰਖਣਾ । ਜਬ ਮਥਾ ਟੇਕ ਕਰਿ ਚਾਲਿਆ, ਤਾਂ ਸੰਗਤਿ ਪਕੜਿ ਰਖਿਆ, ਆਣਿ ਹਾਜਰੂ ਕੀਤਾਤਬ ਬਾਬੇ ਪੁਛਿਆ.. ਆਖਿਆ ਏ ਲੜਕੇ ! ਤੂੰ ਜੋ ਇਤੁ ਵਖਤਿ ਉਠਿ ਅਵਦਾ ਹੈ, ਸੋ ਕਿਉ ਆਂਵਦਾ ਹੈ?ਅਜੇ ਤੇਰਾ ਵਖਤੁ ਖਾਵਣ ਖੇਡਣ ਸਉਣ ਦਾ ਹੈ ਤਦਹੁ ਉਸ ਲੜਕੇ ਆਖਿਆ, ਜੀ ! ਇਕ ਦਿਨਿ ਮੇਰੀ ਮਾਤਾ ਕਹਿਆ ਜੋ ਬੇਟ-ਤੁ ਅਗਿ ਬਾਲ- ਮੈਂ ਆਗਿ ਲਗਾ ਬਾਲਣਿ ਜਾ ਲਕੜੀਆਂ ਪਾਈਆਂ ਤਾਂ ਪਹਿਲੇ ਨਿਕੜੀਆਂ ਕਉ ਲਗੀ, ਤਾਂ ਪਿਛਹੁ ਵਡੀਆਂ ਕਉ ਲਾਗੀ । ਤਦਹੀ ਮੈਂ ਭਉ ਕੀਤਾ, ਜੋ ਮਤਾਂ ਅਸੀਂ ਨਿਕੜੇ ਚਲਿ ਜਾਹਿ, ਵਡੇਰੇ ਹੋਣਿ ਮਿਲਹਿ ਕਿ ਨ ਮਿਲਹਿ ਲਕੜੀਆਂ ਕੀ ਨਿਆਈ। ਤਾ ਮੈ ਆਖਿਆ,ਜੋ ਗੁਰੁ ਜਪਿ ਲੇਹ। ਤਦਿ ਸੰਗਤਿ ਹੈਰਾਨ ਹੋਇ ਰਹੀ ਸੁਣਿਕੈ। ਤਬ ਬਾਬੇ ਦੀ ਖੁਸ਼ੀ ਹੋਈ, ਲੜਕਾ ਪੈਰੀ ਪਇਆ । ਤਾਂ ਗੁਰੂ ਬਾਬੇ ਤਿਤੁ ਮਹਿਲ ਸਬਦੁ ਬੋਲਿਆ ਸਿਰੀ ਰਾਗੁ ਵਿਚ ਮਃ ੧:- ਸਿਰੀ ਰਾਗੁ ਮਹਲਾ ੫ ॥ ਘੜੀ ਮੁਹਤ ਕਾ ਪਾਉਣਾ ਕਾਜ ਸਵਾਰਣਹਾਰੁ ॥ ਮਾਇਆ ਕਾਮਿ *-ਤਾਂ ਆਖਿਓਸੁ “ਬਾਬੇ ਜਾਵਾਂ- ਏਹ ਹਾਬਾਨ ਵਿਚ ਨਹੀਂ ਹੈ । ਇਹ ਸਬਦ ਪੰਚਮ ਪਾਤਸ਼ਾਹ ਜੀ ਦਾ ਹੈ ਮਃ ੧ ਲਿਖਣਾ ਭੁੱਲ ਹੈ।