ਸਮੱਗਰੀ 'ਤੇ ਜਾਓ

ਪੰਨਾ:ਪੁੰਗਰਦੀਆਂ ਪ੍ਰੀਤਾਂ.pdf/11

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਜਿਵੇ! ਕੋਈ ਸ਼ਰਾਬੀ,
ਥੋੜੀ ਹੋਸ਼ ਪਿਛੋਂ
ਫਿਰ ਪਿਆਲਾ ਚੁਮਦਾ ਏ।
ਜਾਂ ਕੋਈ ਭੁਖਾ ਪ੍ਰੇਮ ਮਤਵਾਲਾ,
ਵਾਰ ੨ ਆਪਣੀ ਪਿਆਰੀ ਪ੍ਰੇਮਕਾ ਨੂੰ,
ਸੀਨੇ ਲਾ ਲਾਇਕ ਸੁਰ ਪਿਆ ਕਰਦਾ ਏ।
ਬਸ! ਠੀਕ ਏਸੇ ਤਰਾਂ ਹੀ
ਐ ਸੁੰਦਰ ਦਿਲਾਂ ਵਾਲਿਓ!
ਮੈਂ ਕਵਿਤਾ ਲਿਖਦਾ ਹਾਂ॥