ਪੰਨਾ:ਪੁੰਗਰਦੀਆਂ ਪ੍ਰੀਤਾਂ.pdf/116

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਹੇ ਵਾਹਿਗੁਰੂ

ਹੇ ਵਾਹਿਗੁਰੂ,
ਤੇਰੇ ਆਸਰੇ ਜਿੰਦਗੀ ਦੀ ਗਡੀ,
ਤੂੰ ਰਹਿਨਮਾ ਮੇਰਾ,
ਤੂੰ ਮੇਰਾ ਮੈਂ ਤੇਰਾ।
ਤੂੰ ਚਨ ਮੈਂ ਰਿਸ਼ਮਾ,
ਤੂੰ ਸੂਰਜ ਮੈਂ ਕਿਰਨਾ,
ਤੂੰ ਮੇਰੀ ਸ਼ਾਮ ਏ, ਤੁੰ ਮੇਰਾ ਸਵੇਰਾ।
ਤੇਰੀ ਰਹਿਮਤ ਦੀ ਕਿਰਨ ਨਾਲ,
ਕਰ ਰਿਹਾ ਏ ਰਾਹ ਦਗ ਮਗ ਮੇਰਾ।
ਤੂੰ ਬਾਪ ਮੇਰਾ ਮੈਂ ਪੁਤਰ ਤੇਰਾ,
ਹਰ ਸ਼ੈ ਤੂੰ ਏਂ, ਮੇਰੀ ਆਸਾਂ ਦੇ ਨਿਧਾਨ,
ਤੂੰ ਹੈਂ ਮੇਰਾ ਹਰ ਵਡੇਰਾ।
ਖੂਸ਼ੀਆਂ ਦਾ ਮੁਕਾਮ,
ਤੂੰ ਹੈਂ ਪਿਆਰ ਦੀ ਦੁਕਾਨ,
ਤੇ ਹਾਂ ਮੈਂ ਗਾਹਕ ਤੇਰਾ,

੧੦੯