ਪੰਨਾ:ਪੁੰਗਰਦੀਆਂ ਪ੍ਰੀਤਾਂ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੋਮਿਲਤਾ ਦੀ ਖੂਬੀ ਦਸ ਕੇ
ਉਸ ਮੇਰੇ ਤਾਂਈ ਸ਼ਰਮਾਇਆ।

ਵਿਸਮਾਦਾ ਨਾਲ ਭਰਿਆ ਉਸ ਮੈਨੂੰ,
ਆਪਣਾ ਆਪ ਭੁਲਾਇਆ।

ਕੋਲ ਹੋਇਆ ਸਰੂਰਾਂ ਵਿਚ ਪਲਦਾ,
ਹਿਕ ਹੁਲਾਸ ਉਭਾਰੀਂ,
ਫੈਲੀ ਹੋਈ ਖੁਮਾਰੀ ਹਰ ਸੋਚੀਂ,
ਸਰੀਰ ਬਜਟੀਂ ਮੰਡਲਾਇਆ।
ਕਰੇ ਉਸਨੂੰ ਹੁਣ ਕੀ ਬਾਉਰਾ,
ਕੀ ਬੁਲ੍ਹਾਂ ਤੇ ਚੁਮਣ ਸਜਾਵਾਂ?
ਜਾਂ ਫਿਰ ਚੁਕਕੇ ਉਸਦੀ ਸੋਹਪਣ,
ਛਾਤੀ ਨਾਲ ਲਗਾਵਾਂ।
ਯਾ ਫਿਰ ਉਸਨੂੰ ਤੋੜ ਟਹਿਣੀਉ,
ਸਦਾ ਲਈ ਆਪਣਾ ਬਣਾਵਾਂ।

ਸਮਝ ਨਾ ਆਵੇ ਕਾਈ ਮੈਨੂੰ,
ਤੱਦ ਤੇਰੀ ਸੁੰਦਰ ਮਹਿਕ ਕੁਮਲਾਵੇ,
ਇਹ ਰਮਜ਼ ਕੇ ਕਦਰਾਂ ਅਖੀਉਂ

ਇਕ ਮੋਤੀ ਉਮਡਾਇਆ।
ਉਸ ਦੇ ਸੁਆਗਤ ਲਈ ਇਕ ਹਾਉਕਾ,

੪੩